Airtel ਦਾ ਸ਼ਾਨਦਾਰ ਬ੍ਰਾਡਬੈਂਡ ਪਲਾਨ, 1000 ਰੁਪਏ ਤੋਂ ਘੱਟ ਕੀਮਤ ’ਚ ਮਿਲੇਗੀ 200Mbps ਦੀ ਡਾਟਾ ਸਪੀਡ

Friday, Apr 30, 2021 - 12:40 PM (IST)

Airtel ਦਾ ਸ਼ਾਨਦਾਰ ਬ੍ਰਾਡਬੈਂਡ ਪਲਾਨ, 1000 ਰੁਪਏ ਤੋਂ ਘੱਟ ਕੀਮਤ ’ਚ ਮਿਲੇਗੀ 200Mbps ਦੀ ਡਾਟਾ ਸਪੀਡ

ਗੈਜੇਟ ਡੈਸਕ– ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਦੇਸ਼ ਭਰ ’ਚ ਜ਼ਿਆਦਾਤਰ ਸਕੂਲ, ਕਾਲਜ ਅਤੇ ਦਫਤਰ ਬੰਦ ਹਨ। ਇਹੀ ਕਾਰਨ ਹੈ ਕਿ ਇੰਟਰਨੈੱਟ ਦੇ ਇਸਤੇਮਾਲ ’ਚ ਵਾਧਾ ਹੋਇਆ ਹੈ। ਜੇਕਰ ਤੁਸੀਂ ਘਰ ਰਹਿ ਕੇ ਪੜਾਈ ਜਾਂ ਫਿਰ ਦਫਤਰ ਦਾ ਕੰਮ ਕਰਨ ਲਈ ਚੰਗੇ ਬ੍ਰਾਡਬੈਂਡ ਪਲਾਨ ਦੀ ਭਾਲ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਇਥੇ ਅਸੀਂ ਤੁਹਾਨੂੰ ਏਅਰਟੈੱਲ ਦੇ ਬੈਸਟ ਬ੍ਰਾਡਬੈਂਡ ਪਲਾਨ ਬਾਰੇ ਦੱਸ ਰਹੇ ਹਾਂ, ਜਿਸ ਵਿਚ ਤੁਹਾਨੂੰ 200Mbps ਦੀ ਸਪੀਡ ਨਾਲ ਡਾਟਾ ਮਿਲੇਗਾ। 

ਏਅਰਟੈੱਲ ਬ੍ਰਾਡਬੈਂਡ ਪਲਾਨ
ਏਅਰਟੈੱਲ ਦੇ ਇਸ ਬ੍ਰਾਡਬੈਂਡ ਪਲਾਨ ਦੀ ਕੀਮਤ 999 ਰੁਪਏ ਹੈ। ਇਸ ਬ੍ਰਾਡਬੈਂਡ ਪਲਾਨ ’ਚ ਤੁਹਾਨੂੰ 200Mbps ਦੀ ਸਪਾਡ ਨਾਲ ਡਾਟਾ ਮਿਲੇਗਾ। ਨਾਲ ਹੀ ਤੁਸੀਂ ਅਨਲਿਮਟਿਡ ਕਾਲਿੰਗ ਕਰ ਸਕੋਗੇ। ਇਸ ਤੋਂ ਇਲਾਵਾ ਤੁਹਾਨੂੰ ਬ੍ਰਾਡਬੈਡ ਪਲਾਨ ’ਚ ਐਮਾਜ਼ੋਨ ਪ੍ਰਾਈਮ, ਡਿਜ਼ਨੀ ਪਲਸ ਹਾਟਸਟਾਰ ਅਤੇ ਏਅਰਟੈੱਲ ਐਕਸਟਰੀਮ ਦਾ ਐਕਸਾਸ ਮਿਲੇਗਾ। 


author

Rakesh

Content Editor

Related News