ਵਿਸ਼ਵ ਦਿਆਲਤਾ ਦਿਵਸ ’ਤੇ ਅਜੈ ਦੇਵਗਨ ਦੀ ਐੱਨ. ਵਾਈ. ਸਿਨੇਮਾ ਨੇ ਲੋੜਵੰਦਾਂ ਨੂੰ ਜ਼ਰੂਰੀ ਚੀਜ਼ਾਂ ਕੀਤੀਆਂ ਦਾਨ

Friday, Nov 24, 2023 - 03:59 PM (IST)

ਵਿਸ਼ਵ ਦਿਆਲਤਾ ਦਿਵਸ ’ਤੇ ਅਜੈ ਦੇਵਗਨ ਦੀ ਐੱਨ. ਵਾਈ. ਸਿਨੇਮਾ ਨੇ ਲੋੜਵੰਦਾਂ ਨੂੰ ਜ਼ਰੂਰੀ ਚੀਜ਼ਾਂ ਕੀਤੀਆਂ ਦਾਨ

ਮੁੰਬਈ (ਬਿਊਰੋ) - ਵਰਲਡ ਕਾਈਂਡਨੈੱਸ ਡੇਅ ’ਤੇ ਅਜੇ ਦੇਵਗਨ ਦੇ ਐੱਨ. ਵਾਈ. ਸਿਨੇਮਾ ਨੇ ਲੋੜਵੰਦਾਂ ਨੂੰ ਜ਼ਰੂਰੀ ਚੀਜ਼ਾਂ ਦਾਨ ਕੀਤੀਆਂ। ਅਜੈ ਦੇਵਗਨ ਦੀ ਐੱਨ. ਵਾਈ. ਸਿਨੇਮਾ ਨੇ ਵੱਖ-ਵੱਖ ਸਥਾਨਾਂ ਜਿਵੇਂ ਕਿ ਗਾਜ਼ੀਪੁਰ, ਗੁਹਾਟੀ, ਹਾਪੁੜ, ਸੁਰਿੰਦਰਨਗਰ ਤੇ ਅਹਿਮਦਾਬਾਦ ਦੀਆਂ ਟੀਮਾਂ ਨੇ ਲੋੜਵੰਦਾਂ ਲਈ ਕੱਪੜੇ, ਕਿਤਾਬਾਂ, ਖਿਡੌਣੇ, ਖਾਣ-ਪੀਣ ਦੀਆਂ ਵਸਤੂਆਂ ਤੇ ਪੁਰਾਣੀਆਂ ਉਪਯੋਗੀ ਚੀਜ਼ਾਂ ਜਿਵੇਂ ਕਿ ਘੜੀਆਂ ਤੇ ਸਟੇਸ਼ਨਰੀ ਨੂੰ ਇਕੱਠਾ ਕਰਨ ਤੇ ਯੋਗਦਾਨ ਪਾਉਣ ਲਈ ਹੱਥ ਮਿਲਾਇਆ ਹੈ। 

ਇਹ ਖ਼ਬਰ ਵੀ ਪੜ੍ਹੋ -  ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀਆਂ 11 ਮਹਿੰਗੀਆਂ ਕਾਰਾਂ ਹੋਣਗੀਆਂ ਨਿਲਾਮ, ਲੱਖਾਂ-ਕਰੋੜਾਂ 'ਚ ਕੀਮਤ

ਜਿਵੇਂ-ਜਿਵੇਂ ਐੱਨ. ਵਾਈ. ਸਿਨੇਮਾ ਅੱਗੇ ਵਧ ਰਿਹਾ ਹੈ, ਸਮਾਜ ’ਚ ਇਕ ਛੋਟੀ ਜਿਹੀ ਹਾਂ-ਪੱਖੀ ਤਬਦੀਲੀ ਲਿਆਉਣ ਲਈ ਉਹਨਾਂ ਵੱਲੋਂ ਕੀਤੇ ਗਏ ਸਮੂਹਿਕ ਯਤਨਾਂ ਨੂੰ ਦੇਖਣਾ ਪ੍ਰਭਾਵਸ਼ਾਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News