ਬੁਆਏਫਰੈਂਡ ਨਾਲ ਚੋਰੀ ਛਿਪੇ ਨਿਊਯਾਰਕ ''ਚ ਛੁੱਟੀਆਂ ਮਨ੍ਹਾ ਰਹੀਆਂ ਅਦਾਕਾਰਾ ਆਲੀਆ (ਦੇਖੋ ਤਸਵੀਰਾਂ)

Friday, Jan 08, 2016 - 12:44 PM (IST)

 ਬੁਆਏਫਰੈਂਡ ਨਾਲ ਚੋਰੀ ਛਿਪੇ ਨਿਊਯਾਰਕ ''ਚ ਛੁੱਟੀਆਂ ਮਨ੍ਹਾ ਰਹੀਆਂ ਅਦਾਕਾਰਾ ਆਲੀਆ (ਦੇਖੋ ਤਸਵੀਰਾਂ)

ਮੁੰਬਈ—ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਦੇ ਅਫੇਅਰ ਦੀ ਚਰਚਾ ਕਾਫੀ ਸਮੇਂ ਤੋਂ ਚਰਚਾ ''ਚ ਹੈ। ਦੋਵਾਂ ਨੂੰ ਕਈ ਵਾਰ ਡੇਟ ''ਤੇ ਦੇਖਿਆ ਗਿਆ ਹੈ। ਇਨ੍ਹੀਂ ਦਿਨੀਂ ਇਹ ਕਪਲ ਇਕੱਠੇ ਨਿਊਯਾਰਕ ''ਚ ਆਪਣੀਆਂ ਛੁੱਟੀਆਂ ਮਨ੍ਹਾ ਰਹੇ ਹਨ। ਫੈਸ਼ਨ ਡਿਜ਼ਾਈਨਰ ਪ੍ਰਬਲ ਗੁਰੂਗ ਨੇ ਹੀ ਇਹ ਤਸਵੀਰ ਸੋਸ਼ਲ ਮੀਡੀਆ ''ਤੇ ਪੋਸਟ ਕੀਤੀ ਹੈ ਪਰ ਮੀਡੀਆ ''ਚ ਆ ਰਹੀਆਂ ਰਿਪੋਰਟਾਂ ਦੀ ਮੰਨੀਏ ਤਾਂ ਇਹ ਦੋਵੇ ਸਿਤਾਰੇ ਇਕ ਦੂਜੇ ਦੇ ਨਾਲ ਹੁਣ ਬਹੁਤ ਜ਼ਿਆਦਾ ਸਮਾਂ ਬਿਤਾਉਣ ਲੱਗੇ ਹਨ। ਖਬਰਾਂ ਵੀ ਆ ਰਹੀਆਂ ਹਨ ਕਿ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਸਿਧਾਰਥ ਮਲਹੋਤਰਾ ਹੁਣ ਇਕੱਠੇ ਰਹਿ ਰਹੇ ਹਨ।


Related News