ਫਲੋਰਲ ਸ਼ਾਰਟ ਡਰੈੱਸ ''ਚ ਉਰਵਸ਼ੀ ਨੇ ਲਗਾਇਆ ਬੋਲਡਨੈੱਸ ਦਾ ਤੜਕਾ, ਤਸਵੀਰਾਂ ਦੇਖ ਦਿਲ ਦੇ ਬੈਠੇ ਪ੍ਰਸ਼ੰਸਕ

Thursday, Sep 23, 2021 - 02:38 PM (IST)

ਫਲੋਰਲ ਸ਼ਾਰਟ ਡਰੈੱਸ ''ਚ ਉਰਵਸ਼ੀ ਨੇ ਲਗਾਇਆ ਬੋਲਡਨੈੱਸ ਦਾ ਤੜਕਾ, ਤਸਵੀਰਾਂ ਦੇਖ ਦਿਲ ਦੇ ਬੈਠੇ ਪ੍ਰਸ਼ੰਸਕ

ਮੁੰਬਈ- ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੀ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਹ ਆਪਣੀ ਹਾਈ ਫੈਸ਼ਨ ਸੈਂਸ ਲਈ ਜਾਣੀ ਜਾਂਦੀ ਹੈ। ਗਲਰਸ ਪ੍ਰਸ਼ੰਸਕ ਉਨ੍ਹਾਂ ਦੇ ਫੈਸ਼ਨ ਨੂੰ ਕਰੀਬ ਤੋਂ ਫੋਲੋ ਕਰਦੀਆਂ ਹਨ।

PunjabKesari

ਹਾਲ ਹੀ 'ਚ ਅਦਾਕਾਰਾ ਨੂੰ ਮੁੰਬਈ ਦੇ ਜੁਹੂ 'ਚ ਗਲੈਮਰਸ ਦਾ ਤੜਕਾ ਲਗਾਉਂਦੇ ਹੋਏ ਦੇਖਿਆ ਗਿਆ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਰਵਸ਼ੀ ਬਲਿਊ ਰੰਗ ਦੀ ਫਲੋਰਲ ਪ੍ਰਿੰਟ ਸ਼ਾਰਟ ਡਰੈੱਸ 'ਚ ਨਜ਼ਰ ਆਈ। ਆਲ ਸ਼ਾਲਡਰਸ ਅਤੇ ਸ਼ਾਰਟ ਡਰੈੱਸ 'ਚ ਅਦਾਕਾਰਾ ਬਹੁਤ ਬੋਲਡ ਲੱਗ ਰਹੀ ਹੈ।

PunjabKesari
ਇਸ ਦੇ ਨਾਲ ਅੱਖਾਂ 'ਤੇ ਚਸ਼ਮਾ ਅਤੇ ਖੁੱਲ੍ਹੇ ਵਾਲਾਂ ਨਾਲ ਉਨ੍ਹਾਂ ਦੀ ਖੂਬਸੂਰਤੀ ਦੇਖਦੀ ਹੀ ਬਣ ਰਹੀ ਹੈ।

PunjabKesari
ਅਦਾਕਾਰਾ ਨੇ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੱਤੇ। ਪ੍ਰਸ਼ੰਸਕਾਂ ਨੂੰ ਉਰਵਸ਼ੀ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

PunjabKesari
ਕੰਮ ਦੀ ਗੱਲ ਕਰੀਏ ਤਾਂ ਉਰਵਸ਼ੀ ਨੂੰ ਆਖਿਰੀ ਵਾਰ 'ਵਰਜਿਨ ਭਾਨੂਪ੍ਰਿਯਾ' 'ਚ ਦੇਖਿਆ ਗਿਆ ਸੀ। ਹੁਣ ਉਹ ਜਲਦ ਹੀ ਫਿਲਮ 'ਬਲੈਕ ਰੋਜ' ਦੇ ਨਾਲ ਤੇਲਗੂ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹੈ।


author

Aarti dhillon

Content Editor

Related News