ਸੀਰੀਅਲ ''ਚ ਸੰਸਕਾਰੀ ਨੂੰਹ ਦਾ ਕਿਰਦਾਰ ਨਿਭਾਅ ਚੁੱਕੀ ਇਸ ਅਦਾਕਾਰਾ ਦਾ ਸਾਹਮਣੇ ਆਇਆ ਹੌਟ ਅਵਤਾਰ (PICS)

Friday, May 27, 2016 - 02:40 PM (IST)

 ਸੀਰੀਅਲ ''ਚ ਸੰਸਕਾਰੀ ਨੂੰਹ ਦਾ ਕਿਰਦਾਰ ਨਿਭਾਅ ਚੁੱਕੀ ਇਸ ਅਦਾਕਾਰਾ ਦਾ ਸਾਹਮਣੇ ਆਇਆ ਹੌਟ ਅਵਤਾਰ (PICS)

ਮੁੰਬਈ : ਟੀ.ਵੀ. ਅਦਾਕਾਰਾਂ ਹਮੇਸ਼ਾ ਹੀ ਦਰਸ਼ਕਾਂ ਸਾਹਮਣੇ ਸੰਸਕਾਰੀ ਨੂੰਹਾਂ ਦੇ ਰੂਪ ''ਚ ਅਤੇ ਦੇਸੀ ਲਹਿਜ਼ੇ ''ਚ ਨਜ਼ਰ ਆਉਂਦੀਆਂ ਹਨ ਪਰ ਅਸਲ ਜ਼ਿੰਦਗੀ ''ਚ ਉਹ ਕਾਫੀ ਬੋਲਡ ਹੁੰਦੀਆਂ ਹਨ। ਟੀ.ਵੀ. ''ਚ ''ਛੋਟੀ ਬਹੂ'' ਦੇ ਨਾਂ ਨਾਲ ਮਸ਼ਹੂਰ ਹੋਈ ''ਰਾਧਿਕਾ'' ਭਾਵ ਰੂਬੀਨਾ ਦਿਲੇਕ ਦੀਆਂ ਬੋਲਡ ਅਤੇ ਸੈਕਸੀ ਤਸਵੀਰਾਂ ਸਾਹਮਣੇ ਆਈਆਂ ਹਨ। ਸੀਰੀਅਲ ''ਛੋਟੀ ਬਹੂ'' ''ਚ ਸਿਧੀ-ਸਾਧੀ ਅਤੇ ਭੋਲੀ-ਭਾਲੀ ਨਜ਼ਰ ਆਉਣ ਵਾਲੀ ਰਾਧਿਕਾ ਭਾਵ ਰੂਬੀਨਾ ਦਾ ਇਹ ਅਵਤਾਰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਹ ਤਸਵੀਰਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਕਾਫੀ ਹੈਰਾਨਜਨਕ ਸਿੱਧ ਹੋਣਗੀਆਂ। ਅਸਲ ਜ਼ਿੰਦਗੀ ''ਚ ਰੂਬੀਨਾ ਦਲੇਰ ਸੁਭਾਅ ਵਾਲੀ, ਮਖੌਲੀ ਅਤੇ ਅਤੇ ਬੇਹੱਦ ਪਿਆਰੀ ਹੈ।


Related News