‘ਇਸਤਰੀ-2’ ਦਾ ਪ੍ਰੇਮ ਗੀਤ ‘ਤੁਮਹਾਰੇ ਹੀ ਰਹੇਂਗੇ ਹਮ’ ਰਿਲੀਜ਼
Wednesday, Aug 07, 2024 - 12:44 PM (IST)
ਮੁੰਬਈ (ਬਿਊਰੋ) - ਮੈਡਾਕ ਫਿਲਮਜ਼ ਨੇ ਬਹੁਤ ਹੀ ਉਡੀਕੀ ਜਾ ਰਹੀ ਫਿਲਮ ‘ਇਸਤਰੀ-2’ ਦਾ ਪ੍ਰੇਮ ਗੀਤ ‘ਤੁਮਹਾਰੇ ਹੀ ਰਹੇਂਗੇ ਹਮ’ ਰਿਲੀਜ਼ ਕੀਤਾ ਹੈ। ‘ਆਜ ਕੀ ਰਾਤ’ ਅਤੇ ‘ਆਈ ਨਈ’ ਦੀ ਵੱਡੀ ਸਫਲਤਾ ਤੋਂ ਬਾਅਦ ਇਹ ਟਰੈਕ ਯਕੀਨੀ ਤੌਰ ’ਤੇ ਹਿੱਟ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ
6 ਸਾਲਾਂ ਬਾਅਦ ਫਿਰ ਪਿਆਰ ’ਚ ਡੁੱਬੇ ਸ਼ਰਧਾ ਕਪੂਰ ਤੇ ਰਾਜਕੁਮਾਰ ਰਾਓ ਨੇ ‘ਤੁਮਹਾਰੇ ਹੀ ਰਹੇਂਗੇ ਹਮ’ ’ਚ ਮਨਮੋਹਕ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਆਨ-ਸਕਰੀਨ ਕੈਮਿਸਟਰੀ ਨੂੰ ਇਸ ਪਿਆਰੇ ਗੀਤ ਵਿਚ ਖੂਬਸੂਰਤੀ ਨਾਲ ਕੈਦ ਕੀਤਾ ਗਿਆ ਹੈ, ਜੋ ਇਕ ਭਾਵਨਾਤਮਕ ਅਨੁਭਵ ਬਣਾਉਂਦਾ ਹੈ। ਇਸ ਗੀਤ ਨੂੰ ਮਸ਼ਹੂਰ ਜੋੜੀ ਸਚਿਨ-ਜਿਗਰ ਨੇ ਕੰਪੋਜ਼ ਕੀਤਾ ਹੈ। ਵਰੁਣ ਜੈਨ, ਸ਼ਿਲਪਾ ਰਾਓ ਤੇ ਸਚਿਨ-ਜਿਗਰ ਦੀਆਂ ਰੂਹਾਨੀ ਆਵਾਜ਼ਾਂ ਅਮਿਤਾਭ ਭੱਟਾਚਾਰੀਆ ਦੇ ਗੀਤਾਂ ਨੂੰ ਜੀਵੰਤ ਬਣਾਉਂਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Related News
ਸਲਮਾਨ ਖਾਨ ਦੀ ਫਿਲਮ ''ਮਾਤ੍ਰਭੂਮੀ'' ਦਾ ਗੀਤ ''ਚਾਂਦ ਦੇਖ ਲੈਣਾ'' ਰਿਲੀਜ਼, ਚਿੱਤ੍ਰਾਂਗਦਾ ਸਿੰਘ ਨਾਲ ਨਜ਼ਰ ਆਏ ਭਾਈਜਾਨ
