ਟੋਨੀ ਕੱਕੜ ਨੇ ਪਰਿਵਾਰ ਅਤੇ ਦੋਸਤਾਂ ਨਾਲ ਸੈਲੀਬ੍ਰੇਟ ਕੀਤਾ ਬਰਥਡੇਅ (ਤਸਵੀਰਾਂ)

04/10/2022 1:28:22 PM

ਮੁੰਬਈ- ਗਾਇਕ ਟੋਨੀ ਕੱਕੜ 9 ਅਪ੍ਰੈਲ ਨੂੰ 38 ਸਾਲ ਦੇ ਹੋ ਗਏ ਸਨ। ਟੋਨੀ ਨੇ ਪਰਿਵਾਰ ਅਤੇ ਦੋਸਤਾਂ ਨਾਲ ਧੂਮਧਾਮ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਭਰਾ ਦੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੇਹਾ ਕੱਕੜ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ ਜੋ ਖੂਬ ਦੇਖੀਆਂ ਜਾ ਰਹੀਆਂ ਹਨ। 

PunjabKesari
ਤਸਵੀਰਾਂ 'ਚ ਟੋਨੀ ਪਿੰਕ ਟੀ-ਸ਼ਰਟ ਅਤੇ ਬਲੈਕ ਪੈਂਟ 'ਚ ਨਜ਼ਰ ਆ ਰਹੇ ਹਨ। ਉਧਰ ਨੇਹਾ ਆਰੇਂਜ ਟਾਪ ਅਤੇ ਬਲੈਕ ਪੈਂਟ 'ਚ ਦਿਖਾਈ ਦੇ ਰਹੀ ਹਨ। ਇਸ ਦੇ ਉਪਰ ਟੋਨੀ ਨੇ ਬਲੈਕ ਸ਼ਰਟ ਕੈਰੀ ਕੀਤੀ ਹੋਈ ਹੈ। 

PunjabKesari
ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਨੇਹਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਦੂਜੇ ਪਾਸੇ ਰੋਹਨਪ੍ਰੀਤ ਬਲੈਕ ਟੀ-ਸ਼ਰਟ ਅਤੇ ਆਰੇਂਜ ਟਰਾਊਜ਼ਰ 'ਚ ਖੂਬ ਜਚ ਰਹੇ ਹਨ। 

PunjabKesari
ਟੋਨੀ ਪਰਿਵਾਰ ਅਤੇ ਦੋਸਤਾਂ ਦੇ ਨਾਲ ਬਰਥਡੇਅ ਸੈਲੀਬ੍ਰੇਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਸਾਰੇ ਮਿਲ ਕੇ ਖੂਬ ਮਸਤੀ ਕਰ ਰਹੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਿਆਰ ਦੇ ਰਹੇ ਹਨ। 

PunjabKesari
ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਨੇਹਾ ਦਾ ਗਾਣਾ 'ਨਾਰਾਜ਼ਗੀ' ਰਿਲੀਜ਼ ਹੋਇਆ ਸੀ। ਇਸ ਗਾਣੇ 'ਚ ਨੇਹਾ ਦੇ ਨਾਲ ਅਕਸ਼ੈ ਓਬਰਾਏ ਨਜ਼ਰ ਆਏ। ਇਸ ਗਾਣੇ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। 

PunjabKesari


Aarti dhillon

Content Editor

Related News