ਪੈਸਿਆਂ ਲਈ ਕਈਆਂ ਨਾਲ ਸੁੱਤੀ ਇਹ ਮਸ਼ਹੂਰ ਅਦਾਕਾਰਾ, ਹੁਣ ਖੁਦ ਸੁਣਾਈ ਦੁੱਖਦ ਕਹਾਣੀ

Tuesday, Sep 17, 2024 - 02:37 PM (IST)

ਪੈਸਿਆਂ ਲਈ ਕਈਆਂ ਨਾਲ ਸੁੱਤੀ ਇਹ ਮਸ਼ਹੂਰ ਅਦਾਕਾਰਾ, ਹੁਣ ਖੁਦ ਸੁਣਾਈ ਦੁੱਖਦ ਕਹਾਣੀ

ਮੁੰਬਈ- ਬਾਲੀਵੁੱਡ 'ਚ ਐਂਟਰੀ ਕਰਨ ਲਈ ਲੋਕ ਮੁੰਬਈ ਪਹੁੰਚਦੇ ਹਨ ਪਰ ਇੱਥੇ ਉਨ੍ਹਾਂ ਦਾ ਪਹਿਲਾ ਮੁਕਾਬਲਾ ਸੰਘਰਸ਼ ਹੈ ਅਤੇ ਇਸ ਦੌਰਾਨ ਕਈ ਲੋਕ ਅਜਿਹੇ ਰਸਤੇ ਵੀ ਚੁਣਦੇ ਹਨ, ਜਿਸ ਕਾਰਨ ਨਾ ਸਿਰਫ ਉਨ੍ਹਾਂ ਨੂੰ ਬਾਅਦ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਨਾਲ ਉਨ੍ਹਾਂ ਦਾ ਅਤੀਤ ਵੀ ਉਨ੍ਹਾਂ ਦਾ ਪਿੱਛਾ ਕਰਦਾ ਰਹਿੰਦਾ ਹੈ। ਅੱਜ ਅਸੀਂ ਇਕ ਅਜਿਹੀ ਅਭਿਨੇਤਰੀ ਬਾਰੇ ਗੱਲ ਕਰਾਂਗੇ ਜੋ ਗਰੀਬੀ ਦੇ ਸਮੇਂ 'ਚ ਪੈਸੇ ਲਈ ਲੋਕਾਂ ਨਾਲ ਸੌਂਦੀ ਸੀ, ਪਰ ਬਾਅਦ 'ਚ ਉਸ ਨੇ ਬਾਲੀਵੁੱਡ 'ਚ ਐਂਟਰੀ ਕੀਤੀ। ਕਈ ਫਿਲਮਾਂ ਕੀਤੀਆਂ ਅਤੇ ਵੱਖਰੀ ਪਛਾਣ ਵੀ ਬਣਾਈ।

PunjabKesari

ਇਹ ਅਭਿਨੇਤਰੀ ਸ਼ਰਲਿਨ ਚੋਪੜਾ ਹੈ। ਸ਼ਰਲਿਨ ਚੋਪੜਾ ਨੇ ਕੁਝ ਸਮਾਂ ਪਹਿਲਾਂ ਖੁਦ ਹੀ ਇਸ ਗੱਲ ਦਾ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਸੀ। ਉਸ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਉਹ ਪੈਸੇ ਲਈ ਸੌਂਦੀ ਸੀ, ਪਰ ਹੁਣ ਅਜਿਹਾ ਨਹੀਂ ਹੈ। ਸ਼ਰਲਿਨ ਚੋਪੜਾ ਨੇ ਟਵੀਟ ਕਰਦਿਆਂ ਕਿਹਾ ਕਿ ਕਈ ਵਾਰ ਮੇਰੇ ਨਾਲ ਪੇਡ ਸੈਕਸ ਲਈ ਸੰਪਰਕ ਕੀਤਾ ਗਿਆ ਅਤੇ ਮੈਂ ਪੈਸੇ ਦੇ ਲਈ ਅਜਿਹਾ ਕੀਤਾ ਵੀ।ਉਸ ਨੇ ਕਿਹਾ ਕਿ ਹੁਣ ਉਹ ਬਾਲੀਵੁਡ 'ਚ ਕੰਮ ਕਰਦੀ ਹੈ। ਪਰ ਇਹ ਚੀਜ਼ਾਂ ਅਜੇ ਵੀ ਉਸ ਦਾ ਪਿੱਛਾ ਨਹੀਂ ਛੱਡ ਰਹੀਆਂ। ਉਸ ਨੇ ਕਿਹਾ ਕਿ ਮੈਂ ਇਹ ਬਿਆਨ ਗਰੀਬ, ਮਾੜੀ ਜਾਂ ਚੰਗੀ ਕੁੜੀ ਹੋਣ ਦੇ ਨਾਂ 'ਤੇ ਨਹੀਂ ਦੇ ਰਹੀ। ਮੈਂ ਇਹ ਬਿਆਨ ਇਸ ਲਈ ਦੇ ਰਹੀ ਹਾਂ ਕਿ ਜੋ ਲੋਕ ਅਜੇ ਵੀ ਮੈਨੂੰ ਮੈਸੇਜ ਕਰਦੇ ਹਨ ਅਤੇ ਮੇਰੇ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਨ, ਉਹ ਸਮਝ ਲੈਣ ਕਿ ਹੁਣ ਮੈਂ ਅਜਿਹਾ ਕੰਮ ਨਹੀਂ ਕਰਦੀ। ਇੱਥੋਂ ਤੱਕ ਕਿ ਮੈਂ ਪੁਰਾਣਾ ਸਭ ਕੁਝ ਮਨ 'ਚੋਂ ਭੁਲਾ ਚੁੱਕੀ ਹਾਂ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਗਾਇਕਾ ਨਾਲ ਲਾਈਵ ਸ਼ੋਅ 'ਚ ਸ਼ਖਸ ਨੇ ਕੀਤੀ ਗੰਦੀ ਹਰਕਤ, ਦੇਖੋ ਵੀਡੀਓ

ਸ਼ਾਇਦ ਕੁਝ ਲੋਕਾਂ ਨੇ ਸ਼ਰਲਿਨ ਚੋਪੜਾ ਨੂੰ ਸੋਸ਼ਲ ਮੀਡੀਆ 'ਤੇ ਮੈਸੇਜ ਕੀਤਾ ਸੀ, ਜਿਸ ਤੋਂ ਬਾਅਦ ਅਦਾਕਾਰਾ ਨੇ ਲੋਕਾਂ ਦੇ ਸਾਹਮਣੇ ਆ ਕੇ ਇਹ ਬਿਆਨ ਦਿੱਤਾ ਹੈ। ਬੋਲਦੇ ਹੋਏ, ਉਸ ਨੇ ਆਪਣੇ ਕੰਮ ਦਾ ਬਚਾਅ ਕੀਤਾ ਅਤੇ ਇਹ ਵੀ ਕਿਹਾ ਕਿ ਉਹ ਹੁਣ ਅਜਿਹਾ ਨਹੀਂ ਕਰਦੀ। ਸ਼ਰਲਿਨ ਚੋਪੜਾ ਲੰਬੇ ਸਮੇਂ ਤੋਂ ਕਿਸੇ ਵੱਡੇ ਪ੍ਰੋਜੈਕਟ ਦਾ ਹਿੱਸਾ ਨਹੀਂ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਪਾਪਰਾਜ਼ੀ ਨਾਲ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News