ਸਿਧਾਰਥ ਸ਼ੁਕਲਾ ਦੇ ਦਿਹਾਂਤ ''ਤੇ ਬੋਲੀ ਆਰਤੀ ਸਿੰਘ, ਕਿਹਾ-''2 ਸਾਲ ਤੋਂ ਗੱਲ ਨਾ ਕਰਨ ਦਾ ਪਛਤਾਵਾ ਹੈ''

09/25/2021 2:39:53 PM

ਮੁੰਬਈ- 'ਬਿਗ ਬੌਸ 13' ਦੇ ਜੇਤੂ ਅਤੇ ਅਦਾਕਾਰ ਸਿਧਾਰਥ ਸ਼ੁਕਲਾ ਹੁਣ ਸਾਡੇ ਵਿਚਾਲੇ ਨਹੀਂ ਰਹੇ ਹਨ। ਅਦਾਕਾਰ ਦਾ 2 ਸਤੰਬਰ ਨੂੰ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਸੀ। ਸਿਧਾਰਥ ਦੇ ਦਿਹਾਂਤ ਨਾਲ ਹਰ ਕਿਸੇ ਨੂੰ ਝਟਕਾ ਲੱਗਾ। ਹਾਲ ਹੀ 'ਚ ਬਿਗ ਬੌਸ 13' ਦੀ ਮੁਕਾਬਲੇਬਾਜ਼ ਰਹਿ ਚੁੱਕੀ ਆਰਤੀ ਸਿੰਘ ਨੇ ਸਿਧਾਰਥ ਦੇ ਦਿਹਾਂਤ ਨੂੰ ਲੈ ਕੇ ਗੱਲ ਕੀਤੀ ਹੈ।

Bollywood Tadka

ਆਰਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੁੰਦਾ ਕਿ ਸਿਥਾਰਥ ਉਨ੍ਹਾਂ ਲੋਕਾਂ ਦੇ ਵਿਚਾਲੇ ਨਹੀਂ ਹੈ। 'ਬਿਗ ਬੌਸ 13' ਦੀ ਮੁਕਾਬਲੇਬਾਜ਼ ਰਹਿ ਚੁੱਕੀ ਆਰਤੀ ਸਿੰਘ ਨੇ ਸਿਧਾਰਥ ਦੇ ਦਿਹਾਂਤ ਨੂੰ ਲੈ ਕੇ ਗੱਲ ਕੀਤੀ ਹੈ। ਆਰਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੁੰਦਾ ਕਿ ਸਿਧਾਰਥ ਉਨ੍ਹਾਂ ਲੋਕਾਂ ਦੇ ਵਿਚਾਲੇ ਨਹੀਂ ਹੈ। 'ਬਿਗ ਬੌਸ 13' ਦੇ ਫਿਨਾਲੇ ਤੋਂ ਬਾਅਦ ਸਾਡੀ ਗੱਲ ਨਹੀਂ ਹੋਈ ਇਸ ਲਈ ਪਛਤਾਅ ਰਹੀ ਹਾਂ। 


Aarti dhillon

Content Editor

Related News