ਇਸ ਦਿਨ ਸਿਨੇਮਾਘਰਾਂ ''ਚ ਦਸਤਕ ਦੇਵੇਗੀ ਸੋਨੂੰ ਸੂਦ ਦੀ ਫ਼ਿਲਮ ‘ਫਤਿਹ’!
Thursday, Aug 01, 2024 - 12:04 PM (IST)

ਮੁੰਬਈ (ਬਿਊਰੋ) - ਨੈਸ਼ਨਲ ਸੋਨੂੰ ਸੂਦ ਨੇ ਆਪਣੇ ਜਨਮ ਦਿਨ ’ਤੇ ਸੋਸ਼ਲ ਮੀਡੀਆ ’ਤੇ ਆਪਣੀ ਬਹੁ-ਉਡੀਕ ਫਿਲਮ ‘ਫਤਿਹ’ ਦੀ ਰਿਲੀਜ਼ ਮਿਤੀ ਦਾ ਐਲਾਨ ਕੀਤਾ, ਜੋ ਕਿ ਇਕ ਸਾਈਬਰ ਕ੍ਰਾਈਮ ਥ੍ਰਿਲਰ ਹੈ ਤੇ ਸੋਨੂੰ ਸੂਦ ਦੇ ਨਿਰਦੇਸ਼ਨ ਦਾ ਡੈਬਿਊ ਹੈ। ਸੋਨੂੰ ਸੂਦ ਨੇ ਇਸ ਦਾ ਐਲਾਨ ਇਕ ਨਵੇਂ ਪੋਸਟਰ ਨਾਲ ਕੀਤਾ, ਜਿਸ ਨੇ ਯਕੀਨੀ ਤੌਰ ’ਤੇ ਫਿਲਮ, ਜੋ ਕਿ 10 ਜਨਵਰੀ, 2025 ਨੂੰ ਰਿਲੀਜ਼ ਹੋ ਰਹੀ ਹੈ ਇਸ ਪ੍ਰਤੀ ਉਤਸ਼ਾਹ ਵਧਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਕੰਗਨਾ ਰਣੌਤ ਨੇ ਛੇੜਿਆ ਨਵਾਂ ਮੁੱਦਾ, ਜਿਸ ਨੇ ਹਰ ਪਾਸੇ ਮਚਾਈ ਤੜਥੱਲੀ
ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਦੇ ਹੋਏ ਸੂਦ ਨੇ ਲਿਖਿਆ ਕਿ ਰਾਸ਼ਟਰ ਦੀ ਸਰਵੋਤਮ ਐਕਸ਼ਨ ਫਿਲਮ ਲਈ ਤਿਆਰ ਰਹੋ। ਜਿਵੇਂ ਹੀ ਸੂਦ ਨੇ ਪੋਸਟ ਕੀਤਾ, ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਸ਼ੁਭਚਿੰਤਕਾਂ ਨੇ ਉਨ੍ਹਾਂ ਦੀ ਬਹੁਤ ਤਾਰੀਫ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Related News
72ਵੇਂ ਮਿਸ ਵਰਲਡ ਫੈਸਟੀਵਲ ''ਚ ਸੋਨੂੰ ਸੂਦ ਹੋਣਗੇ ਸ਼ਾਮਲ, ਅਦਾਕਾਰ ਨੂੰ ਗਲੋਬਲ ਪਲੇਟਫਾਰਮ ''ਤੇ ਮਿਲੇਗਾ ਵਿਸ਼ੇਸ਼ ਸਨਮਾਨ
