watch: ਸੋਨਾਕਸ਼ੀ ਨੇ ਸਟਾਰਫਿਸ਼ ਨਾਲ ਲਈ ਸੈਲਫੀ

01/30/2016 12:39:19 PM

ਮੁੰਬਈ : ਬਾਲੀਵੁੱਡ ਦੀ ਦਬੰਗ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਸਮੁੰਦਰ ''ਚ ਤਾਰੀਆਂ ਲਗਾਉਂਦਿਆਂ ਸਟਾਰਫਿਸ਼ ਨਾਲ ਲਈ ਸੈਲਫੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤਾ ਹੈ। ਸੋਨਾਕਸ਼ੀ ਨੇ ਗ੍ਰੇਟ ਬੈਰੀਅਰ ਰੀਫ ਕੋਲ ਗੋਤੇ ਲਗਾਉਂਦਿਆਂ ਆਪਣੀਆਂ ਚਾਰ ਤਸਵੀਰਾਂ ਇਕ ਕੋਲਾਜ਼ ਦੇ ਰੂਪ ''ਚ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ''ਚੋਂ ਦੋ ਵਿਚ ਉਹ ਸਟਾਰਫਿਸ਼ ਨਾਲ ਸੈਲਫੀ ਲੈਂਦੀ ਨਜ਼ਰ ਆ ਰਹੀ ਹੈ।
ਸੋਨਾਕਸ਼ੀ ਨੇ ਲਿਖਿਆ, ''''ਡੂੰਘੇ ਪਾਣੀ ''ਚ ਸਟਾਰਫਿਸ਼ ਨਾਲ ਸੈਲਫੀ। ਇਹ ਹੈ ਉਸ ਦੀ ਤਸਵੀਰ ਦੀ ਕੈਪਸ਼ਨ 
"Of the blue beyond and selfies with starfish! #underwatershenannigans #mermaid #sonatheexplorer #freediving #greatbarrierreef #swimmingwithturtles #coralreef #offthebucketlist 
ਜ਼ਿਕਰਯੋਗ ਹੈ ਕਿ ਹੁਣੇ ਜਿਹੇ ਸੋਨਾਕਸ਼ੀ ਦੇ ਗੀਤ ''ਇਸ਼ਕੋਲਿਕ'' ਦੀ ਵੀਡੀਓ ਜਾਰੀ ਹੋਈ ਸੀ, ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।


Related News