ਐੱਸ.ਐੱਲ.ਵੀ. ਸਿਨੇਮਾਜ਼ ਨੇ ਅਨਾਊਂਸ ਕੀਤੀ ‘ਦਿ ਪੈਰਾਡਾਈਜ਼’
Tuesday, Feb 04, 2025 - 05:48 PM (IST)
ਮੁੰਬਈ- ਐੱਸ .ਐੱਲ.ਵੀ. ਸਿਨੇਮਾਜ਼ ਇਕ ਵਾਰ ਫਿਰ ਧਮਾਕੇਦਾਰ ਸਿਨੇਮਾ ਦੇਣ ਲਈ ਤਿਆਰ ਹੈ! ਪ੍ਰੋਡਕਸ਼ਨ ਹਾਊਸ ਨੇ ਆਪਣੀ ਅਗਲੀ ਵੱਡੀ ਫਿਲਮ ‘ਦਿ ਪੈਰਾਡਾਈਜ਼’ ਦਾ ਐਲਾਨ ਕਰ ਦਿੱਤਾ ਹੈ। ਸ਼੍ਰੀਕਾਂਤ ਓਡੇਲਾ ਦੇ ਨਿਰਦੇਸ਼ਨ ਵਿਚ ਬਨਣ ਵਾਲੀ ਇਹ ਫਿਲਮ ਨੈਚੁਰਲ ਸਟਾਰ ‘ਨਾਨੀ’ ਲੀਡ ਰੋਲ ਵਿਚ ਨਜ਼ਰ ਆਉਣਗੇ। ਇਹ ਗਰੈਂਡ ਸਿਨੇਮੈਟਿਕ ਸਪੈਕਟੇਕਲ ਛੇਤੀ ਹੀ ਫਲੋਰ ’ਤੇ ਜਾਵੇਗਾ। ਫਿਲਮ ਦੀ ਅਨਾਊਂਸਮੈਂਟ ਇਕ ਦਿਲਚਸਪ ਪੋਸਟਰ ਨਾਲ ਕੀਤੀ ਗਈ, ਜਿਸ ਨੇ ਫੈਨਜ਼ ਦੀ ਬੇਸਬਰੀ ਹੋਰ ਵਧਾ ਦਿੱਤੀ ਹੈ। ਇਸ ਫਿਲਮ ਨੂੰ ਹੋਰ ਖਾਸ ਬਣਾਉਣ ਲਈ, ਮਿਊਜ਼ਿਕ ਦੀ ਕਮਾਨ ਰਾਕਸਟਾਰ ਅਨਿਰੁੱਧ ਰਵਿਚੰਦਰ ਨੇ ਸਾਂਭੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e