ਰਾਜਾਮੌਲੀ ਨਾਲ ਕੰਮ ਕਰਨ ਦੀਆਂ ਅਫਵਾਹਾਂ ’ਤੇ ਤੋੜੀ ਚੁੱਪੀ
Wednesday, Aug 07, 2024 - 12:40 PM (IST)

ਮੁੰਬਈ (ਬਿਊਰੋ) - ‘ਤੰਗਲਾਨ’ ਦੇ ਟ੍ਰੇਲਰ ’ਚ ਚਿਆਨ ਵਿਕਰਮ ਨੇ ਆਪਣੇ ਸ਼ਾਨਦਾਰ ਅਵਤਾਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਪਰ ਉਨ੍ਹਾਂ ਦਾ ਇਕ ਹੋਰ ਪ੍ਰਾਜੈਕਟ ਆ ਰਿਹਾ ਹੈ, ਜਿੱਥੇ ਉਹ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨਾਲ ਕੰਮ ਕਰਨਗੇ। ਫਿਲਹਾਲ ‘ਐੱਸ. ਐੱਸ. ਐੱਮ. ਬੀ- 29’ ਐੱਸ. ਐੱਸ. ਰਾਜਾਮੌਲੀ ਦੇ ਪ੍ਰੀ-ਪ੍ਰੋਡਕਸ਼ਨ ਪੜਾਅ ’ਤੇ ਹੈ। ਇਹ ਅਫਵਾਹ ਹੈ ਕਿ ਫਿਲਮ ਵਿਚ ਵਿਰੋਧੀ ਭੂਮਿਕਾ ਲਈ ਚਿਆਨ ਵਿਕਰਮ ਨੂੰ ਅਪ੍ਰੋਚ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ
ਅਭਿਨੇਤਾ ਨੇ ਅਫਵਾਹਾਂ ’ਤੇ ਕਿਹਾ ਕਿ ਰਾਜਾਮੌਲੀ ਗਾਰੂ ਇਕ ਚੰਗੇ ਦੋਸਤ ਹਨ। ਅਸੀਂ ਕਿਸੇ ਦਿਨ ਫਿਲਮ ਜ਼ਰੂਰ ਕਰਾਂਗੇ। ਅਭਿਨੇਤਾ ਨੇ ਨਾ ਤਾਂ ਪੁਸ਼ਟੀ ਕੀਤੀ ਅਤੇ ਨਾ ਹੀ ਇਨਕਾਰ ਪਰ ਇਸ਼ਾਰਾ ਉਤਸ਼ਾਹ ਵਧਾਉਣ ਲਈ ਕਾਫੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।