ਸ਼ਿਵਜੋਤ ਨੇ ਇੰਝ ਮਨਾਇਆ ਬਰਥਡੇ ਦਾ ਸੈਲੀਬ੍ਰੇਸ਼ਨ, ਤਸਵੀਰਾਂ ਵਾਇਰਲ

08/22/2020 9:57:25 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ਨੇ ਬੀਤੇ ਦਿਨੀਂ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਸ਼ਿਵਜੋਤ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਜਨਮਦਿਨ ਦੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਿਵਜੋਤ ਬਹੁਤ ਸਾਰੇ ਕੇਕਸ ਨਾਲ ਨਜ਼ਰ ਆ ਰਹੇ ਹਨ।
PunjabKesari
ਸ਼ਿਵਜੋਤ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝੀਆਂ ਕਰਦਿਆਂ ਕੈਪਸ਼ਨ 'ਚ ਲਿਖਿਆ, 'ਹੈਪੀ ਬਰਥਡੇਅ ਟੂ ਮੀ। ਸ਼ੁਕਰ ਆ ਪਰਮਾਤਮਾ ਦਾ ਇੰਨੀ ਸੋਹਣੀ ਜ਼ਿੰਦਗੀ ਦਾ ਮੌਕਾ ਦੇਣ ਲਈ। ਇਸ ਪੋਸਟ 'ਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕਾਂ ਨੇ ਵੀ ਕੁਮੈਂਟਸ ਕਰਕੇ ਸ਼ਿਵਜੋਤ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ।

 
 
 
 
 
 
 
 
 
 
 
 
 
 

TOP NOTCh🔥 crosses 10Million+ thank u dosto keep enjoying ❤️❤️ #shivjot #newpunjabisong #gurlezakhtar #tseries #punjabi #topnotch #wmk #chandigarh #punjabitadka

A post shared by Shivjot (@shivjot.official) on Aug 21, 2020 at 4:17am PDT


ਜੇ ਗੱਲ ਕਰੀਏ ਸ਼ਿਵਜੋਤ ਦੇ ਵਰਕ ਫਰੰਟ ਦੀ ਤਾਂ ਉਹ 'ਪਲਾਜ਼ੋ', 'ਪਲਾਜ਼ੋ 2', 'ਆਈ ਕੈਂਡੀ', 'ਦਿਲਬਰੀਆਂ', 'ਰਿਸਕ', 'ਮੋਟੀ ਮੋਟੀ ਅੱਖ', 'ਵਾਲੀਆਂ' ਵਰਗੇ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਚੁੱਕੇ ਹਨ। ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਹਨ।

 
 
 
 
 
 
 
 
 
 
 
 
 
 

Happy Birthday to me 🥳 🎂 🎁 🍰 Thank u God for giving me chance of this beautiful life ❤️🙏🏻

A post shared by Shivjot (@shivjot.official) on Aug 20, 2020 at 11:58am PDT


sunita

Content Editor

Related News