ਬਲਿਊ ਬਿਕਨੀ ਪਹਿਨ ਪੂਲ ’ਚ ਉਤਰੀ ਸ਼ਨਾਇਆ ਕਪੂਰ, ਦਿਸਿਆ ਬੋਲਡ ਅੰਦਾਜ਼

Wednesday, Mar 23, 2022 - 05:48 PM (IST)

ਬਲਿਊ ਬਿਕਨੀ ਪਹਿਨ ਪੂਲ ’ਚ ਉਤਰੀ ਸ਼ਨਾਇਆ ਕਪੂਰ, ਦਿਸਿਆ ਬੋਲਡ ਅੰਦਾਜ਼

ਮੁੰਬਈ (ਬਿਊਰੋ)– ਬਾਲੀਵੁੱਡ ਦੀਆਂ ਗਲੈਮਰੈੱਸ ਤੇ ਖ਼ੂਬਸੂਰਤ ਅਦਾਕਾਰਾਂ ’ਚ ਸ਼ਨਾਇਆ ਕਪੂਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਆਪਣੀ ਡੈਬਿਊ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਸ਼ਨਾਇਆ ਕਪੂਰ ਆਪਣੀ ਖ਼ੂਬਸੂਰਤੀ ਤੇ ਸੁਪਰ ਸਟਨਿੰਗ ਲੁੱਕਸ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਜਿੱਤ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਵੀਕੈਂਡ ’ਤੇ ਫ਼ਿਲਮ ‘ਬੱਬਰ’ ਨੇ ਕਮਾਏ ਇੰਨੇ ਕਰੋੜ ਰੁਪਏ, ਜਾਣੋ ਕਮਾਈ

ਬਾਲੀਵੁੱਡ ’ਚ ਇਨ੍ਹੀਂ ਦਿਨੀਂ ਸ਼ਨਾਇਆ ਕਪੂਰ ਦੇ ਹੀ ਚਰਚੇ ਹਨ। ਡੈਬਿਊ ਫ਼ਿਲਮ ਤੋਂ ਲੈ ਕੇ ਗਲੈਮਰੈੱਸ ਲੁੱਕਸ ਤਕ, ਸ਼ਨਾਇਆ ਹਰ ਚੀਜ਼ ’ਚ ਚਰਚਾ ਖੱਟ ਰਹੀ ਹੈ। ਹੁਣ ਅਦਾਕਾਰਾ ਨੇ ਨਵੇਂ ਫੋਟੋਸ਼ੂਟ ਨਾਲ ਸੋਸ਼ਲ ਮੀਡੀਆ ਦਾ ਪਾਰਾ ਵਧਾ ਦਿੱਤਾ ਹੈ।

ਸ਼ਨਾਇਆ ਨੇ ਬਲਿਊ ਸੈਕਸੀ ਬਿਕਨੀ ’ਚ ਆਪਣੀ ਬੋਲਡ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ’ਚ ਸ਼ਨਾਇਆ ਆਪਣੀ ਫਿੱਟ ਬਾਡੀ ਦਿਖਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਲੁੱਕ ਨਾਲ ਉਸ ਦੇ ਹਾਵ-ਭਾਵ ਵੀ ਸੁਪਰ ਕਿੱਲਰ ਹਨ।

ਸ਼ਨਾਇਆ ਦੀ ਹੌਟ ਐਂਡ ਸਿਜ਼ਲਿੰਗ ਬਿਕਨੀ ਤਸਵੀਰ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਘਾਇਲ ਕਰ ਰਹੀ ਹੈ। ਅਦਾਕਾਰਾ ਦੀ ਤਸਵੀਰ ਨੂੰ ਹੁਣ ਤਕ ਲੱਖਾਂ ਲੋਕਾਂ ਵਲੋਂ ਲਾਈਕ ਕੀਤਾ ਜਾ ਚੁੱਕਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News