ਸੈਮ ਨਰੂਲਾ ਨੇ ਹਰ ਵਿਵਾਦ ’ਤੇ ਕੀਤੀ ਖੁੱਲ੍ਹ ਕੇ ਗੱਲਬਾਤ, ਦੇਖੋ ਇੰਟਰਵਿਊ

01/22/2022 7:08:28 PM

ਚੰਡੀਗੜ੍ਹ (ਬਿਊਰੋ)– ਹਾਲ ਹੀ ’ਚ ਯੂਟਿਊਬਰ ਤੇ ਸੈਲੇਬ੍ਰਿਟੀ ਸੈਮ ਨਰੂਲਾ ਨੇ ਖ਼ਾਸ ਇੰਟਰਵਿਊ ਰਾਹੀਂ ਹਰ ਵਿਵਾਦ ’ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਸ ਇੰਟਰਵਿਊ ਨੂੰ ਸਾਡੇ ਯੂਟਿਊਬ ਚੈਨਲ ‘ਬਾਲੀਵੁੱਡ ਤੜਕਾ ਪੰਜਾਬੀ’ ’ਤੇ 2 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ

ਇਹ ਪੂਰਾ ਇੰਟਰਵਿਊ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਨਾਲ ਹੀ ਕੁਮੈਂਟ ਕਰਕੇ ਇਹ ਵੀ ਦੱਸ ਸਕਦੇ ਹੋ ਕਿ ਤੁਹਾਨੂੰ ਇਹ ਇੰਟਰਵਿਊ ਕਿਵੇਂ ਦੀ ਲੱਗੀ?

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News