‘ਸਲਾਰ ਪਾਰਟ 1-ਸੀਜ਼ਫਾਇਰ’ (ਹਿੰਦੀ) ਦਾ ਧਮਾਕਾ ਜਾਰੀ
Tuesday, Feb 04, 2025 - 05:48 PM (IST)
ਮੁੰਬਈ- ਹੋਮਬਲੇ ਫਿਲਮਸ ਦੀ ‘ਸਲਾਰ ਪਾਰਟ-1 ਸੀਜ਼ਫਾਇਰ’ ਦਾ ਜਲਵਾ ਬਰਕਰਾਰ ਹੈ। ਸਿਰਫ ਬਾਕਸ ਆਫਿਸ ’ਤੇ ਹੀ ਨਹੀਂ, ਸਗੋਂ OTT ’ਤੇ ਰਿਲੀਜ਼ ਤੋਂ ਬਾਅਦ ਵੀ ਇਸ ਨੇ ਨਵਾਂ ਇਤਿਹਾਸ ਰੱਚ ਦਿੱਤਾ।
ਡਿਜ਼ਨੀ+ਹਾਟਸਟਾਰ ’ਤੇ ਫਿਲਮ ਲਗਾਤਾਰ 350 ਦਿਨਾਂ ਤੋਂ ਟ੍ਰੈਂਡ ਕਰ ਰਹੀ ਹੈ ਅਤੇ ਹੁਣ ਵੀ ਟਾਪ 10 ਵਿਚ ਬਣੀ ਹੋਈ ਹੈ, ਜੋ ਇਸ ਨੂੰ ਇਕ ਸ਼ਾਨਦਾਰ ਉਪਲਬਧੀ ਬਣਾ ਰਿਹਾ ਹੈ! ਇਹ ਜਬਰਦਸਤ ਸਫਰ ‘ਸਲਾਰ : ਪਾਰਟ 2- ਸ਼ੌਰਿਆਂਗ ਪਰਵਮ’ ਲਈ ਇਕ ਮਜਬੂਤ ਨੀਂਹ ਤਿਆਰ ਕਰ ਚੁੱਕਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e