Rashmika Mandanna ਨੇ ਹਰੇ ਰੰਗ ਦੀ ਸਾੜ੍ਹੀ 'ਚ ਬਿਖੇਰਿਆ ਜਲਵਾ, ਫੈਨਜ਼ ਹੋਏ ਦੀਵਾਨੇ

Tuesday, Jul 30, 2024 - 10:55 AM (IST)

Rashmika Mandanna ਨੇ ਹਰੇ ਰੰਗ ਦੀ ਸਾੜ੍ਹੀ 'ਚ ਬਿਖੇਰਿਆ ਜਲਵਾ, ਫੈਨਜ਼ ਹੋਏ ਦੀਵਾਨੇ

ਮੁੰਬਈ- ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਡਾਨਾ ਇਨ੍ਹੀਂ ਦਿਨੀਂ ਆਪਣੀ ਖੂਬਸੂਰਤੀ ਨਾਲ ਸਾਰਿਆਂ ਦਾ ਦਿਲ ਜਿੱਤ ਰਹੀ ਹੈ।

PunjabKesari

ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਹਰੇ ਰੰਗ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਰਸ਼ਮਿਕਾ ਦੇ ਇਸ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

PunjabKesari

ਅਦਾਕਾਰਾ ਨੇ ਇਸ ਲੁੱਕ ਦੇ ਨਾਲ ਹਲਕੀ ਮੇਕਅੱਪ, ਬੰਨ੍ਹੇ ਹੋਏ ਵਾਲ ਅਤੇ ਕੰਨਾਂ 'ਚ ਝੁਮਕੇ ਪਾਏ ਹਨ। ਉਸ ਦੇ ਵਾਲਾਂ 'ਚ ਗੁਲਾਬ ਉਸ ਦੀ ਸੁੰਦਰਤਾ 'ਚ ਵਾਧਾ ਕਰ ਰਿਹਾ ਹੈ।

PunjabKesari

ਰਸ਼ਮੀਕਾ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਦੀਵਾਨੇ ਹੋ ਗਏ ਹਨ। ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਨੂੰ ਲਾਈਕ ਅਤੇ ਸ਼ੇਅਰ ਕਰ ਰਹੇ ਹਨ।

PunjabKesari

ਰਸ਼ਮੀਕਾ ਜਲਦ ਹੀ ਅੱਲੂ ਅਰਜੁਨ ਨਾਲ ਫਿਲਮ ਪੁਸ਼ਪਾ 2 'ਚ ਨਜ਼ਰ ਆਵੇਗੀ।
PunjabKesari


author

Priyanka

Content Editor

Related News