How Romantic! ਰਣਬੀਰ-ਕੈਟਰੀਨਾ ਦੀ ਕਿੱਸ ਕਰਦਿਆਂ ਦੀ ਫੋਟੋ ਵਾਇਰਲ : VIDEO

Thursday, Dec 31, 2015 - 05:48 PM (IST)

How Romantic!  ਰਣਬੀਰ-ਕੈਟਰੀਨਾ ਦੀ ਕਿੱਸ ਕਰਦਿਆਂ ਦੀ ਫੋਟੋ ਵਾਇਰਲ : VIDEO

ਮੁੰਬਈ : ਬਾਲੀਵੁੱਡ ਦੇ  ਲਵ ਕਪਲ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੀ ਹੁਣੇ ਜਿਹੇ ਕਿੱਸ ਕਰਦਿਆਂ ਦੀ ਇਕ ਤਸਵੀਰ ਵਾਇਰਲ ਹੋਈ ਹੈ। ਅਸਲ ''ਚ ਰਣਬੀਰ ਆਪਣੇ ਅਪਾਰਟਮੈਂਟ ਦੀ ਬਾਲਕਨੀ ''ਚ ਰਾਤ 9 ਵਜੇ ਤੋਂ ਬੈਠੇ ਬੀਅਰ ਪੀ ਰਹੇ ਸਨ, ਜਿਥੇ ਕੈਟਰੀਨਾ ਲੱਗਭਗ ਰਾਤ ਸਾਢੇ 10 ਵਜੇ ਆਈ। ਫਿਰ ਦੋਹਾਂ ਨੇ ਇਕ-ਦੂਜੇ ਨੂੰ ਕਿੱਸ ਕੀਤੀ ਅਤੇ ਲੱਗਭਗ ਅੱਧਾ ਘੰਟਾ ਬੈਠ ਕੇ ਗੱਲਾਂ ਕੀਤੀਆਂ।
ਦੱਸ ਦੇਈਏ ਕਿ ਇਹ ਜੋੜੀ ਇਸ ਸਮੇਂ ਦੀਆਂ ਸਭ ਤੋਂ ਹੌਟ ਅਤੇ ਮਸ਼ਹੂਰ ਜੋੜੀਆਂ ''ਚੋਂ ਇਕ ਹੈ। ਦੋਹਾਂ ਦਾ ਰਿਸ਼ਤਾ ਘਰਵਾਲਿਆਂ ਦੇ ਨਾਲ-ਨਾਲ ਸਮਾਜ ਅਤੇ ਮੀਡੀਆ ਤੋਂ ਵੀ ਨਹੀਂ ਲੁਕਿਆ। ਅੱਜਕਲ ਕੈਟਰੀਨਾ ਆਪਣੀ ਆਉਣ ਵਾਲੀ ਫਿਲਮ ''ਫਿਤੂਰ'' ਦੀ ਸ਼ੂਟਿੰਗ ''ਚ ਰੁੱਝੀ ਹੋਈ ਹੈ।

 


Related News