ਖ਼ੂਬਸੂਰਤ ਵਾਦੀਆਂ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਝਰਨੇ ਦੇ ਪਾਣੀ 'ਚ ਕੀਤੀ ਮਸਤੀ

Friday, Apr 26, 2024 - 12:50 PM (IST)

ਖ਼ੂਬਸੂਰਤ ਵਾਦੀਆਂ 'ਚ ਨਜ਼ਰ ਆਈ ਸ਼ਹਿਨਾਜ਼ ਗਿੱਲ, ਝਰਨੇ ਦੇ ਪਾਣੀ 'ਚ ਕੀਤੀ ਮਸਤੀ

ਜਲੰਧਰ (ਬਿਊਰੋ) - 'ਪੰਜਾਬ ਦੀ ਕੈਟਰੀਨਾ' ਸ਼ਹਿਨਾਜ਼ ਗਿੱਲ ਹੁਣ ਦੇਸੀ ਗਰਲ ਤੋਂ ਗਲੈਮਰਸ ਗਰਲ ਬਣ ਗਈ ਹੈ। ਸ਼ਹਿਨਾਜ਼ ਵੈਸਟਰਨ ਡਰੈੱਸ ਤੋਂ ਲੈ ਕੇ ਸਕਿਨਫਿੱਟ ਆਊਟਫਿੱਟ ਤੱਕ ਹਰ ਲੁੱਕ 'ਚ ਕਹਿਰ ਮਚਾਉਂਦੀ ਹੈ। ਹਾਲ ਹੀ 'ਚ ਸ਼ਹਿਨਾਜ਼ ਕੌਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਗਿੱਲ ਖ਼ੂਬਸੂਰਤ ਵਾਦੀਆਂ 'ਚ ਨਜ਼ਰ ਆ ਰਹੀ ਹੈ ਅਤੇ ਝਰਨੇ ਦੇ ਪਾਣੀ 'ਚ ਮਸਤੀ ਕਰ ਰਹੀ ਹੈ।

PunjabKesari

ਇਸ ਦੌਰਾਨ ਸ਼ਹਿਨਾਜ਼ ਨੇ ਪਾਣੀ 'ਚ ਬੈਠ ਕੇ ਹੱਸਦੀ ਨੇ ਪੋਜ਼ ਦਿੱਤੇ।

PunjabKesari

ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਮਿੰਟਾਂ 'ਚ ਹੀ ਵਾਇਰਲ ਹੋ ਗਈਆਂ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਕੰਮ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਜਲਦ ਹੀ ਵਰੁਣ ਸ਼ਰਮਾ ਨਾਲ ਫ਼ਿਲਮ 'ਸਬ ਫਸਟ ਕਲਾਸ' 'ਚ ਨਜ਼ਰ ਆਵੇਗੀ।


author

sunita

Content Editor

Related News