ਪਤੀ ਨਿਕ ਨੂੰ ਯਾਦ ਕਰ ਰਹੀ ਹੈ ਪਿ੍ਰਯੰਕਾ ਚੋਪੜਾ, ਰੋਮਾਂਟਿਕ ਤਸਵੀਰ ਸਾਂਝੀ ਕਰ ਆਖੀ ਇਹ ਗੱਲ

Thursday, Apr 22, 2021 - 03:10 PM (IST)

ਪਤੀ ਨਿਕ ਨੂੰ ਯਾਦ ਕਰ ਰਹੀ ਹੈ ਪਿ੍ਰਯੰਕਾ ਚੋਪੜਾ, ਰੋਮਾਂਟਿਕ ਤਸਵੀਰ ਸਾਂਝੀ ਕਰ ਆਖੀ ਇਹ ਗੱਲ

ਮੁੰਬਈ: ਅਦਾਕਾਰਾ ਪਿ੍ਰਯੰਕਾ ਚੋਪੜਾ ਸੋਸ਼ਲ ਮੀਡੀਆ ’ਤੇ ਸਰਗਰਮ ਸਿਤਾਰਿਆਂ ’ਚੋਂ ਇਕ ਹੈ। ਅਦਾਕਾਰਾ ਹਮੇਸ਼ਾ ਆਪਣੇ ਪਤੀ ਨਿਕ ਜੋਨਸ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਪਿ੍ਰਯੰਕਾ ਨੇ ਨਿਕ ਨੂੰ ਯਾਦ ਕਰਦੇ ਹੋਏ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ ਜੋ ਖ਼ੂਬ ਪਸੰਦ ਕੀਤੀ ਜਾ ਰਹੀ ਹੈ। 

PunjabKesari
ਇਸ ਤਸਵੀਰ ’ਚ ਪਿ੍ਰਯੰਕਾ ਅਤੇ ਨਿਕ ਇਕ ਗਾਰਡਨ ਦੇ ਸਾਹਮਣੇ ਖੜ੍ਹੇ ਹਨ। ਦੋਵੇਂ ਸਟਾਈਲਿਸ਼ ਲੁੱਕ ’ਚ ਨਜ਼ਰ ਆ ਰਹੇ ਹਨ। ਪਿ੍ਰਯੰਕਾ ਅਤੇ ਨਿਕ ਇਕ-ਦੂਜੇ ’ਚ ਖੋਏ ਹੋਏ ਹਨ। ਜੋੜੇ ਦੀ ਹਲਕੀ ਜਿਹੀ ਸਮਾਇਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਪਿ੍ਰਯੰਕਾ ਨੇ ਲਿਖਿਆ ਕਿ ‘ਮਿਸ ਯੂ ਸੋ ਮਚ ਮਾਏ ਲਵ’। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ਪਿ੍ਰਯੰਕਾ ਫ਼ਿਲਮ ਦੀ ਸ਼ੂਟਿੰਗ ਦੇ ਚੱਲਦੇ ਲੰਡਨ ’ਚ ਹੈ ਅਤੇ ਨਿਕ ਸ਼ੋਅ ‘ਦਿ ਵਾਇਸ’ ਨੂੰ ਜੱਜ ਕਰਨ ਯੂ.ਐੱਸ. ਗਏ ਹੋਏ ਹਨ। ਅਜਿਹੇ ’ਚ ਪਿ੍ਰਯੰਕਾ ਪਤੀ ਨਿਕ ਨੂੰ ਯਾਦ ਕਰ ਰਹੀ ਹੈ। ਕੰਮ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਪਿ੍ਰਯੰਕਾ ‘ਦਿ ਵ੍ਹਾਈਟ ਟਾਈਗਰ’ ’ਚ ਨਜ਼ਰ ਆਈ ਸੀ। ਜਿਸ ਨੂੰ ਲੋਕਾਂ ਨੇ ਖ਼ੂਬ ਪਿਆਰ ਦਿੱਤਾ। ਇਸ ਫ਼ਿਲਮ ’ਚ ਪਿ੍ਰਯੰਕਾ ਦੇ ਨਾ


author

Aarti dhillon

Content Editor

Related News