ਪ੍ਰਭੂ ਦੇਵਾ ਤੇ ਸੰਨੀ ਦੀ ਫਿਲਮ ''ਪੇਟਾ ਰੈਪ'' ਨੂੰ ਮਿਲੀ ਰਿਲੀਜ਼ ਡੇਟ

Friday, Sep 06, 2024 - 11:11 AM (IST)

ਮੁੰਬਈ- ਸੰਨੀ ਲਿਓਨ ਆਪਣੀ ਅਗਲੀ ਤਾਮਿਲ ਫਿਲਮ 'ਪੇਟਾ ਰੈਪ' 'ਚ ਮਸ਼ਹੂਰ ਕੋਰੀਓਗ੍ਰਾਫਰ, ਫਿਲਮਕਾਰ ਅਤੇ ਅਭਿਨੇਤਾ ਪ੍ਰਭੂ ਦੇਵਾ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣ ਵਾਲੀ ਹੈ। ਫਿਲਮ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਇਕ ਨਵੇਂ ਪੋਸਟਰ ਦੇ ਨਾਲ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ, ਜਿਸ ਵਿਚ ਸੰਨੀ ਨਾਲ ਪ੍ਰਭੂਦੇਵਾ ਅਤੇ ਅਦਾਕਾਰਾ ਵੇਧਿਕਾ ਹਨ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਪ੍ਰਣੀਤਾ ਦੂਜੀ ਵਾਰ ਬਣੀ ਮਾਂ, ਪੁੱਤਰ ਨੂੰ ਦਿੱਤਾ ਜਨਮ

ਇਹ ਫਿਲਮ 27 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਪੋਸਟਰ 'ਚ ਸੰਨੀ ਆਪਣੇ ਗਲੈਮਰਜ਼ ਅਵਤਾਰ ਵਿਚ ਵਾਪਸ ਆ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News