ਆਮ ਲੋਕਾਂ ਵਾਲੇ ਸ਼ੌਂਕ ਰੱਖਦੀਆਂ ਹਨ ਇਹ ਪੋਰਨ ਸਟਾਰਜ਼, ਅਜਿਹੀ ਹੈ ਪਰਸਨਲ ਲਾਈਫ

Monday, Nov 06, 2017 - 01:50 AM (IST)

ਆਮ ਲੋਕਾਂ ਵਾਲੇ ਸ਼ੌਂਕ ਰੱਖਦੀਆਂ ਹਨ ਇਹ ਪੋਰਨ ਸਟਾਰਜ਼, ਅਜਿਹੀ ਹੈ ਪਰਸਨਲ ਲਾਈਫ

ਵਾਸ਼ਿੰਗਟਨ— ਪੋਰਨ ਫਿਲਮਾਂ ਦਾ ਕ੍ਰੇਜ਼ ਅੱਜ ਦੀ ਨੌਜਵਾਨ ਪੀੜੀ 'ਚ ਇਸ ਤਰ੍ਹਾਂ ਹੈ, ਜਿਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਅਸਲ ਜ਼ਿੰਦਗੀ ਸਾਡੇ ਵਾਂਗ ਹੀ ਬਿਤਾਉਂਦੇ ਹਨ।
ਟੋਰੀ ਬਲੈਕ ਇਕ ਅਜਿਹੀ ਅਡਲਟ ਸਟਾਰ ਹੈ, ਜਿਸ ਨੂੰ ਏ.ਵੀ.ਐੱਨ. ਫੀਮੇਲ ਪਰਫਾਰਮਰ ਆਫ ਦਾ ਏਅਰ ਐਵਾਰਡ ਨਾਲ ਨਵਾਜਿਆ ਜਾ ਚੁੱਕਿਆ ਹੈ। ਟੋਰੀ ਦੋ ਬੱਚਿਆਂ ਦੀ ਮਾਂ ਹੈ, ਜਿਨ੍ਹਾਂ 'ਚੋਂ ਇਕ ਦੀ ਉਮਰ ਪੰਜ ਸਾਲ ਤੇ ਦੂਜੇ ਦੀ ਉਮਰ ਤਿੰਨ ਸਾਲ ਹੈ।

PunjabKesari
ਸਟੇਲਾ ਕਾਕਸ ਤੇ ਟੀਨਾ ਕੇਯੇ ਦੋਵੇਂ ਪੋਰਨ ਸਟਾਰਜ਼ ਇਕ ਦੂਜੇ ਦੇ ਬੇਹੱਦ ਕਰੀਬ ਹਨ, ਬਿਲਕੁਲ ਆਮ ਲੋਕਾਂ ਦੀ ਦੋਸਤੀ ਵਾਂਗ। 

PunjabKesari
ਪੋਰਨਗ੍ਰਾਫੀ ਲਈ ਐਵਾਰਡ ਜਿੱਤਣ ਵਾਲੀ ਸਾਸ਼ਾ ਨੇ ਕਈ ਟੀਵੀ ਸੀਰੀਅਲਜ਼ ਤੇ ਫਿਲਮਾਂ 'ਚ ਕੰਮ ਕੀਤਾ ਹੈ। 

PunjabKesari
ਨਤਾਲੀ ਨੇਸਟਨਤਾਲੀ ਨੂੰ ਆਪਣੇ ਪਾਲਤੂ ਜਾਨਵਰਾਂ ਨਾਲ ਬੇਹੱਦ ਪਿਆਰ ਹੈ। 

PunjabKesari
ਮਿਆ ਮਾਲਕੋਵਾ ਨੇ ਆਪਣੇ ਕੋ-ਪੋਰਨ ਸਟਾਰ ਡੈਨੀ ਮਾਓਟੇਨ ਨਾਲ ਹੀ ਵਿਆਹ ਕਰਵਾਇਆ ਹੈ। 

PunjabKesari
ਮੀਆ ਖਲੀਫਾ ਵੀ ਇਸ ਇੰਡਸਟ੍ਰੀ 'ਚ ਮੰਨੀ ਹੋਈ ਪੋਰਨੋਗ੍ਰਾਫਿਕ ਅਦਾਕਾਰ ਸੀ। ਪਰ ਉਸ ਨੇ ਸਾਲ 2015 'ਚ ਕਿਸੇ ਹੋਰ ਨੌਕਰੀ ਕਾਰਨ ਉਸ ਨੇ ਇਹ ਪ੍ਰੋਫੈਸ਼ਨ ਛੱਡ ਦਿੱਤਾ ਸੀ।

PunjabKesari
ਦੱਸਣਯੋਗ ਹੈ ਕਿ ਜੇਨਾ ਹੇਜ ਨੇ 15 ਸਾਲ ਦੀ ਉਮਰ 'ਚ ਸਕੂਲ ਦੀ ਪੜਾਈ ਛੱਡਣ ਤੋਂ ਬਾਅਦ ਬਾਕੀ ਪੜਾਈ ਘਰ 'ਚ ਹੀ ਕੀਤੀ ਹੈ। ਵਿਕੀਪੀਡੀਆ 'ਤੇ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਘੱਟ ਤਨਖਾਹ ਵਾਲੀਆਂ ਕੁਝ ਨੌਕਰੀਆਂ ਕੀਤੀਆਂ ਹਨ।

PunjabKesari


Related News