45 ਸੈਕਿੰਡ ਦੀ ''ਮਿਸ ਯੂਨੀਵਰਸ'' ਮਿਸ ਕੋਲੰਬੀਆ ਐਰੀਯਾਡਨਾ ਗੁਟੀਰੇਜ ਨੂੰ ਮਿਲੀ ਐਡਲਟ ਫਿਲਮ ਦੀ ਪੇਸ਼ਕਸ਼ (ਤਸਵੀਰਾਂ)
Saturday, Dec 26, 2015 - 01:08 PM (IST)

ਮੈਲਬੋਰਨ : ਲਾਸ ਵੇਗਾਸ ਵਿਚ ਸਿਰਫ 45 ਸੈਕਿੰਡ ਲਈ ਮਿਸ ਯੂਨੀਵਰਸ ਦਾ ਤਾਜ ਪਹਿਨ ਚੁੱਕੀ ਕੋਲੰਬੀਆ ਦੀ ਐਰੀਯਾਡਨਾ ਗੁਟੀਰੇਜ ਨੂੰ ਪੋਰਨ ਫਿਲਮ ਲਈ ਆਫਰ ਮਿਲੀ ਹੈ। ਗੁਟੀਰੇਜ ਨੂੰ ਫਿਲਮ ਲਈ ਲੱਗਭਗ ਸਾਢੇ 6 ਕਰੋੜ ਰੁਪਏ ਦਿੱਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫਿਲੀਪੀਨਸ ਦੀ ਪੀਆ ਅਲੋਂਜੋ ਦੇ ਬਦਲੇ ਹੋਸਟ ਨੇ ਗਲਤੀ ਨਾਲ ਮਿਸ ਕੋਲੰਬੀਆ ਦਾ ਨਾਂ ਮਿਸ ਯੂਨੀਵਰਸ ਲਈ ਐਲਾਨ ਦਿੱਤਾ ਸੀ। ਗੁਟੀਰੇਜ ਨੂੰ ਚਿੱਠੀ ਲਿਖਣ ਵਾਲੀ ਕੰਪਨੀ ਦੇ ਹੈੱਡ ਸਟੀਵ ਹਿਰਸ਼ ਨੇ ਕਿਹਾ ਕਿ ਮਿਸ ਕੋਲੰਬੀਆ ਕੋਲ ਇਕ ਮੌਕਾ ਹੈ, ਉਹ ਚਾਹੇ ਤਾਂ ਸ਼ੋਹਰਤ ਹਾਸਲ ਕਰ ਸਕਦੀ ਹੈ।