‘ਕਾਂਗੁਵਾ’ ਨੂੰ ਰਿਲੀਜ਼ ਹੋਣ ’ਚ ਸਿਰਫ 100 ਦਿਨ ਬਾਕੀ!

Wednesday, Jul 03, 2024 - 11:32 AM (IST)

‘ਕਾਂਗੁਵਾ’ ਨੂੰ ਰਿਲੀਜ਼ ਹੋਣ ’ਚ ਸਿਰਫ 100 ਦਿਨ ਬਾਕੀ!

ਮੁੰਬਈ (ਬਿਊਰੋ) - ਸਟੂਡੀਓ ਗ੍ਰੀਨ ਦੀ ‘ਕੰਗੁਵਾ’ ਸੂਰੀਆ ਅਭਿਨੀਤ ਸਭ ਤੋਂ ਵੱਡੀ ਰਿਲੀਜ਼ਾਂ ਵਿਚੋਂ ਇਕ ਹੈ, ਜਿਸ ਦੀ ਦਰਸ਼ਕਾਂ ਦੁਆਰਾ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਟੀਜ਼ਰ ਪਹਿਲਾਂ ਹੀ ਇਸਦੀ ਰੋਮਾਂਚਕ ਦੁਨੀਆ ਦੀ ਝਲਕ ਦੇ ਚੁੱਕਾ ਹੈ, ਜੋ ਲਗਾਤਾਰ ਉਤਸ਼ਾਹ ਵਧ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਜਦੋਂ ਮੂਸੇਵਾਲਾ ਨੇ ਸਟੇਜ 'ਤੇ ਜਾ ਕੇ ਸਰਤਾਜ ਨੂੰ ਟੇਕਿਆ ਸੀ ਮੱਥਾ, ਸਤਿੰਦਰ ਨੂੰ ਗਾਉਣ ਤੋਂ ਕਰ 'ਤਾ ਸੀ ਇਨਕਾਰ

 ਨਿਰਮਾਤਾਵਾਂ ਨੇ 10 ਅਕਤੂਬਰ 2024 ਨੂੰ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ‘ਕੰਗੁਵਾ’ ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿਚ ਇਸ ਦੀ ਰੋਮਾਂਚਕ ਦੁਨੀਆ ਦੀ ਝਲਕ ਦਿੱਤੀ ਗਈ ਹੈ ਤੇ ਇਸ ਦੀ ਰਿਲੀਜ਼ ਲਈ 100 ਦਿਨਾਂ ਦੀ ਕਾਊਂਟਡਾਊਨ ਸ਼ੁਰੂ ਹੋ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News