ਇਸ ਫਿਲਮ ਦੇ ਟ੍ਰੇਲਰ ''ਚ ਹੈ ਬੋਲਡ ਦ੍ਰਿਸ਼ਾਂ ਦੀ ਭਰਮਾਰ (ਵੀਡੀਓ)
Thursday, Dec 10, 2015 - 03:57 PM (IST)
ਨਵੀਂ ਦਿੱਲੀ : ਫਿਲਮ ''ਹੇਟ ਸਟੋਰੀ-3'' ਦਾ ਸਰੂਰ ਅਜੇ ਦਰਸ਼ਕਾਂ ਦੇ ਸਿਰੋਂ ਉਤਰਿਆ ਨਹੀਂ ਕਿ ਹੁਣ ਇਕ ਹੋਰ ਹੌਟ ਫਿਲਮ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਨਾਂ ਹੈ ''ਲਵਸ਼ੁਦਾ'', ਜਿਸ ਦਾ ਨਿਰਦੇਸ਼ਨ ਕੀਤਾ ਹੈ ਮਿਥੁਨ ਨੇ।
ਫਿਲਮ ਵਿਚ ਗਿਰੀਸ਼ ਕੁਮਾਰ ਅਤੇ ਨਵਨੀਤ ਕੌਰ ਢਿੱਲੋਂ ਲੀਡ ਕਿਰਦਾਰ ਨਿਭਾਅ ਰਹੇ ਹਨ। ਅਜੇ ਫਿਲਮ ਦਾ ਇਕ ਛੋਟਾ ਜਿਹਾ ਟ੍ਰੇਲਰ ਹੀ ਲਾਂਚ ਕੀਤਾ ਗਿਆ ਹੈ ਪਰ ਇਹ ਆਪਣੇ-ਆਪ ''ਚ ਕਾਫੀ ਬੋਲਡ ਹੈ।