ਹਨੀਮੂਨ ਤੋਂ ਨੇਹਾ-ਰੋਹਨ ਨੇ ਪੋਸਟ ਕੀਤੀਆਂ ਰੋਮਾਂਟਿਕ ਤਸਵੀਰਾਂ, ਕੁਝ ਹੀ ਘੰਟਿਆਂ ’ਚ ਆਏ ਲੱਖਾਂ ਲਾਈਕਸ

Tuesday, Nov 17, 2020 - 06:10 PM (IST)

ਹਨੀਮੂਨ ਤੋਂ ਨੇਹਾ-ਰੋਹਨ ਨੇ ਪੋਸਟ ਕੀਤੀਆਂ ਰੋਮਾਂਟਿਕ ਤਸਵੀਰਾਂ, ਕੁਝ ਹੀ ਘੰਟਿਆਂ ’ਚ ਆਏ ਲੱਖਾਂ ਲਾਈਕਸ

ਜਲੰਧਰ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇਨ੍ਹੀਂ ਦਿਨੀਂ ਦੁਬਈ ਵਿਖੇ ਹਨੀਮਾਨ ਮਨਾ ਰਹੇ ਹਨ।

PunjabKesari

ਦੋਵਾਂ ਵਲੋਂ ਸਮੇਂ-ਸਮੇਂ ’ਤੇ ਆਪਣੇ ਫੈਨਜ਼ ਲਈ ਹਨੀਮੂਨ ਤੋਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

PunjabKesari

ਹਾਲ ਹੀ ’ਚ ਨੇਹਾ ਤੇ ਰੋਹਨ ਵਲੋਂ ਕਈ ਤਸਵੀਰਾਂ ਆਪਣੇ ਚਾਹੁਣ ਵਾਲਿਆਂ ਲਈ ਪੋਸਟ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਉਹ ਦੁਬਈ ਦੇ ਅਟਲਾਂਟਿਸ ਹੋਟਲ ’ਚ ਨਜ਼ਰ ਆ ਰਹੇ ਹਨ।

PunjabKesari

ਨੇਹਾ ਕੱਕੜ ਤਸਵੀਰਾਂ ਸਾਂਝੀਆਂ ਕਰਦੀ ਲਿਖਦੀ ਹੈ, ‘ਹਨੀਮੂਨ ਡਾਇਰੀਜ਼।’

PunjabKesari

ਇਹ ਤਸਵੀਰਾਂ ਜਿਵੇਂ ਹੀ ਨੇਹਾ ਤੇ ਰੋਹਨ ਵਲੋਂ ਅਪਲੋਡ ਕੀਤੀਆਂ ਗਈਆਂ ਤਾਂ ਲਗਾਤਾਰ ਫੈਨਜ਼ ਦੇ ਕੁਮੈਂਟਸ ਤੇ ਲਾਈਕਸ ਆਉਣ ਲੱਗ ਪਏ।

PunjabKesari

ਦੋਵਾਂ ਦੀਆਂ ਤਸਵੀਰਾਂ ਨੂੰ ਕੁਝ ਹੀ ਘੰਟਿਆਂ ’ਚ 10 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।


author

Rahul Singh

Content Editor

Related News