ਹਨੀਮੂਨ ਲਈ ਦੁਬਈ ਪਹੁੰਚੇ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਸਾਂਝੀ ਕੀਤੀ ਖ਼ੁਸ਼ਨੁਮਾ ਪਲਾਂ ਦੀ ਵੀਡੀਓ

11/10/2020 12:37:36 PM

ਜਲੰਧਰ (ਵੈੱਬ ਡੈਸਕ) : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਦੋਵਾਂ ਨੇ ਗੁਰੂ ਘਰ 'ਚ ਲਾਵਾਂ ਲੈ ਕੇ ਵਿਆਹ ਕਰਵਾਇਆ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ ਸਨ। ਇੰਨੀਂ ਦਿਨੀਂ ਇਹ ਨਵਾਂ ਵਿਆਹਿਆ ਜੋੜਾ ਦੁਬਈ 'ਚ ਹਨੀਮੂੰਨ ਲਈ ਪਹੁੰਚਿਆ ਹੋਇਆ ਹੈ। ਦੋਵੇਂ ਆਪਣੇ ਹਨੀਮੂਨ ਨੂੰ ਪੂਰਾ ਇੰਜੁਆਏ ਕਰ ਰਹੇ ਹਨ। ਹਾਲ ਹੀ 'ਚ ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਵੀਡੀਓ 'ਚ ਦੋਵੇਂ ਗੱਡੀ 'ਚ ਘੁੰਮਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Cutiees😘 #NehuPreet#Dubai 😍🥰 . . . . . . . . . . . . . . #NehaKakkar#NeHeart#NeHearts#RheaChakraborty#MaheshBhatt#KanganaRanaut#SaraAliKhan#NeHeartSaharsh#RohanPreetSingh#AliaBhatt#ShraddhaKapoor#SalmanKhan#SRK#ShahrukhKhan#Binod#PubgBan#ArnabGoswami#KaranJohar#Nepotism#DeepikaPadukone#Chhichhore#NehuPreet#NehuDaVyaah#TaaronKeShehar#MainTumhara#JudgeSahiba#IndianIdol12

A post shared by NK♥️👸 (@neheart_saharsh) on Nov 9, 2020 at 9:37am PST

ਇਸ ਦੇ ਨਾਲ ਹੀ ਰੋਹਨਪ੍ਰੀਤ ਤੇ ਨੇਹਾ ਕੱਕੜ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿੱਥੇ ਰੋਹਨਪ੍ਰੀਤ ਦੁਬਈ ਪਹੁੰਚੇ ਗੋਰੀਆਂ ਨੂੰ ਵੇਖ ਕੇ ਸ਼ਰਮਾ ਜਾਂਦੇ ਹਨ ਅਤੇ ਮੂੰਹ ਲੁਕੋ ਲੈਂਦੇ ਹਨ। ਇਹ ਵੇਖ ਨੇਹਾ ਕੱਕੜ ਵੀ ਰਿਐਕਟ ਕਰਦੀ ਹੈ। ਵੀਡੀਓ 'ਚ ਦੋਵੇਂ ਮਸਤੀ ਮਜ਼ਾਕ ਹੀ ਕਰ ਰਹੇ ਹਨ ਤੇ ਆਪਣੇ ਹਨੀਮੂਨ ਦਾ ਆਨੰਦ ਲੈ ਰਹੇ ਹਨ। ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਆਪਣੀ ਇੰਸਟਾਗ੍ਰਾਮ ਅਕਾਉਂਟ ਦੀਆਂ ਸਟੋਰੀਆਂ 'ਤੇ ਵੀ ਆਪਣੇ ਇੰਨਾਂ ਖ਼ਾਸ ਪਲਾਂ ਨੂੰ ਸਾਂਝਾ ਕੀਤਾ ਹੈ। ਇਸ ਦੌਰਾਨ ਦੋਵੇਂ ਬਹੁਤ ਹੀ ਖ਼ੁਸ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Their Happiness Is All I Need Everytime ❤️😍 How Happy They Are Looking ❤️🌍 Starting My Day With These Beautiful Cutieee And Happy Faces Of Both Is Always The Best ❤️😘 @nehakakkar @rohanpreetsingh #NehaKakkar #RohanPreetSingh . . . . . . . . , . . . . #NehaKakkar#NeHeart#NeHearts#RheaChakraborty#MaheshBhatt#KanganaRanaut#SaraAliKhan#NeHeartSaharsh#RohanPreetSingh#AliaBhatt#ShraddhaKapoor#SalmanKhan#SRK#ShahrukhKhan#Binod#PubgBan#ArnabGoswami#KaranJohar#Nepotism#DeepikaPadukone#Chhichhore#NehuPreet#NehuDaVyaah#TaaronKeShehar#MainTumhara#JudgeSahiba#IndianIdol12

A post shared by NK♥️👸 (@neheart_saharsh) on Nov 9, 2020 at 4:52pm PST

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੁਬਈ ਜਾਂਦੇ ਦੀ ਇਨ੍ਹਾਂ ਦੀ ਵੀਡੀਓ ਸਾਹਮਣੇ ਆਈਆਂ ਸੀ, ਜਿਸ 'ਚ ਹੋਟਲ ਰੂਮ ਤੋਂ ਵਿਊ ਤੱਕ ਦਿਖਾਇਆ ਗਿਆ ਸੀ। ਇਸ ਵੀਡੀਓ 'ਚ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਬੈੱਡਰੂਮ ਵੀ ਦਿਖਾਇਆ ਗਿਆ ਸੀ, ਜੋ ਕਿ ਫੁੱਲਾਂ ਨਾਲ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। 

 
 
 
 
 
 
 
 
 
 
 
 
 
 

Cutest Couple ❤️😘 #Dubai @nehakakkar @rohanpreetsingh . . . . . . . . . . . . . , , , , . . . . . . . . . #NehaKakkar#NeHeart#NeHearts#RheaChakraborty#MaheshBhatt#KanganaRanaut#SaraAliKhan#NeHeartSaharsh#RohanPreetSingh#AliaBhatt#ShraddhaKapoor#SalmanKhan#SRK#ShahrukhKhan#Binod#PubgBan#ArnabGoswami#KaranJohar#Nepotism#DeepikaPadukone#Chhichhore#NehuPreet#NehuDaVyaah#TaaronKeShehar#MainTumhara#JudgeSahiba#IndianIdol12

A post shared by NK♥️👸 (@neheart_saharsh) on Nov 9, 2020 at 8:57pm PST

ਦੱਸਣਯੋਗ ਹੈ ਕਿ ਕਰਵਾਚੌਥ ਵਾਲੇ ਦਿਨ ਗਾਇਕਾ ਨੇਹਾ ਕੱਕੜ ਆਪਣੇ ਪਤੀ ਰੋਹਨਪ੍ਰੀਤ ਲਈ ਵਰਤ ਰੱਖਿਆ ਸੀ। ਵਿਆਹ ਤੋਂ ਬਾਅਦ ਨੇਹਾ ਕੱਕੜ ਨੇ ਆਪਣਾ ਪਹਿਲਾ ਕਰਵਾ ਚੌਥ ਮਨਾਇਆ ਅਤੇ ਆਪਣੇ ਪਤੀ ਯਾਨੀ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦੀ ਲੰਬੀ ਉਮਰ ਲਈ ਪ੍ਰਾਰਥਨਾ ਕੀਤੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਨੇ ਰੋਹਨਪ੍ਰੀਤ ਨਾਲ 24 ਅਕਤੂਬਰ ਨੂੰ ਦਿੱਲੀ 'ਚ ਵਿਆਹ ਕਰਵਾਇਆ ਸੀ। ਕੋਰੋਨਾ ਕਾਰਨ ਮਹਿਮਾਨ ਜ਼ਿਆਦਾ ਨਹੀਂ ਆਏ ਪਰ ਇਸ ਵਿਆਹ 'ਤੇ ਹਰ ਇਕ ਦੀ ਨਜ਼ਰ ਸੀ।

 
 
 
 
 
 
 
 
 
 
 
 
 
 

Hayeee😍🙈 Cutest Laila ❤️😘 Adorable Couple❤️😍 @nehakakkar @rohanpreetsingh #NehaKakkar #RohanPreetSingh #NehuPreet . . . . . . . . . . . . . . #NehaKakkar#NeHeart#NeHearts#RheaChakraborty#MaheshBhatt#KanganaRanaut#SaraAliKhan#NeHeartSaharsh#RohanPreetSingh#AliaBhatt#ShraddhaKapoor#SalmanKhan#SRK#ShahrukhKhan#Binod#PubgBan#ArnabGoswami#KaranJohar#Nepotism#DeepikaPadukone#Chhichhore#NehuPreet#NehuDaVyaah#TaaronKeShehar#MainTumhara#JudgeSahiba#IndianIdol12

A post shared by NK♥️👸 (@neheart_saharsh) on Nov 9, 2020 at 9:06pm PST


sunita

Content Editor

Related News