ਡਿਜ਼ਨੀ ਦੀ ‘ਮੁਫਾਸਾ : ਦਿ ਲਾਇਨ ਕਿੰਗ’ 10 ਦਸੰਬਰ ਨੂੰ ਅੰਗ੍ਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ’ਚ ਹੋਵੇਗੀ ਰਿਲੀਜ਼

Thursday, Nov 21, 2024 - 02:55 PM (IST)

ਡਿਜ਼ਨੀ ਦੀ ‘ਮੁਫਾਸਾ : ਦਿ ਲਾਇਨ ਕਿੰਗ’ 10 ਦਸੰਬਰ ਨੂੰ ਅੰਗ੍ਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ’ਚ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ) - ਡਿਜ਼ਨੀ ਦੀ ‘ਮੁਫਾਸਾ : ਦਿ ਲਾਇਨ ਕਿੰਗ’ 20 ਦਸੰਬਰ ਨੂੰ ਅੰਗ੍ਰੇਜ਼ੀ, ਹਿੰਦੀ, ਤਾਮਿਲ ਅਤੇ ਤੇਲਗੂ ਵਿਚ ਭਾਰਤੀ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਇਸ ਵਾਰ ਦਰਸ਼ਕਾਂ ਨੂੰ ਫਿਲਮ ’ਚ ਦੇਸ਼ ਦੇ ਕੁਝ ਮਸ਼ਹੂਰ ਸੁਪਰਸਟਾਰਾਂ ਦੀ ਆਵਾਜ਼ ਸੁਣਨ ਨੂੰ ਮਿਲੇਗੀ। ਸ਼ਾਹਰੁਖ ਖਾਨ ਤੇ ਮਹੇਸ਼ ਬਾਬੂ ਨੇ ਹਿੰਦੀ ਅਤੇ ਤੇਲਗੂ ’ਚ ਮੁਫਾਸਾ ਨੂੰ ਆਪਣੀ ਆਵਾਜ਼ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ ਖ਼ਿਲਾਫ਼ ਮੁੜ ਸਿੱਖਾਂ ਨੇ ਖੋਲਿਆ ਮੋਰਚਾ, ਕਰ 'ਤਾ ਸਖ਼ਤ ਵਿਰੋਧ

‘ਸਿੰਬਾ’ ਲਈ ਆਰੀਅਨ ਖਾਨ, ਮੁਫਾਸਾ (ਸ਼ਾਵਕ) ਲਈ ਅਬਰਾਮ ਖਾਨ, ਪੁੰਬਾ ਲਈ ਸੰਜੇ ਮਿਸ਼ਰਾ, ਟਿਮੋਨ ਲਈ ਸ਼੍ਰੇਅਸ ਤਲਪੜੇ, ਰਫੀਕੀ ਲਈ ਮਕਰੰਦ ਦੇਸ਼ਪਾਂਡੇ, ਮਿਆਂਗ ਚਾਂਗ ਨੇ ਟਾਕਾ ਦੇ ਕਿਰਦਾਰਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਇਸ ਦੇ ਨਾਲ ਹੀ, ਬਹੁਤ ਸਾਰੇ ਫਿਲਮੀ ਸਿਤਾਰਿਆਂ ਨੇ ਤਾਮਿਲ ਅਤੇ ਤੇਲਗੂ ਵਰਜ਼ਨ ਵਿਚ ਆਪਣੀ ਆਵਾਜ਼ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਨੇ ਫ਼ਿਲਮ ਨੂੰ ਲੈ ਕੇ ਕਰ 'ਤਾ ਵੱਡਾ ਐਲਾਨ, ਹਰ ਪਾਸੇ ਹੋਣ ਲੱਗੀ ਚਰਚਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

sunita

Content Editor

Related News