ਅੰਕੁਸ਼ ਅੰਬਰਸਰੀਆ ਤੇ ਏਕੀ ਡਿਊਕ ਦੀ ਆਵਾਜ਼ ’ਚ ਰਿਲੀਜ਼ ਹੋਇਆ ਗੀਤ ‘ਮੇਰਾ ਸ਼ੰਕਰ ਸ਼ੰਬੂ’ (ਵੀਡੀਓ)

Tuesday, Sep 05, 2023 - 04:12 PM (IST)

ਅੰਕੁਸ਼ ਅੰਬਰਸਰੀਆ ਤੇ ਏਕੀ ਡਿਊਕ ਦੀ ਆਵਾਜ਼ ’ਚ ਰਿਲੀਜ਼ ਹੋਇਆ ਗੀਤ ‘ਮੇਰਾ ਸ਼ੰਕਰ ਸ਼ੰਬੂ’ (ਵੀਡੀਓ)

ਐਂਟਰਟੇਨਮੈਂਟ ਡੈਸਕ– ਅੰਕੁਸ਼ ਅੰਬਰਸਰੀਆ ਤੇ ਏਕੀ ਡਿਊਕ ਦੀ ਆਵਾਜ਼ ’ਚ ਗੀਤ ‘ਮੇਰਾ ਸ਼ੰਕਰ ਸ਼ੰਬੂ’ ਰਿਲੀਜ਼ ਹੋਇਆ ਹੈ। ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ, ਇਸ ਗੀਤ ’ਚ ਭਗਵਾਨ ਸ਼ਿਵ ਦਾ ਗੁਣਗਾਣ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਮਾਸਟਰ ਸਲੀਮ ਨੇ ਮਾਤਾ ਚਿੰਤਪੂਰਨੀ ਵਾਲੇ ਬਿਆਨ ’ਤੇ ਮੰਗੀ ਮੁਆਫ਼ੀ, ਕਿਹਾ– ‘ਮਾਂ ਤੋਂ ਵੱਡੀ ਕੋਈ ਤਾਕਤ ਨਹੀਂ...’

ਇਸ ਗੀਤ ਨੂੰ ਯੂਟਿਊਬ ’ਤੇ ਤੇਰੇ ਮਿਊਜ਼ਿਕ ਭਗਤੀ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ ਸਾਢੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।

ਗੀਤ ਦੇ ਬੋਲ ਤੇ ਕੰਪੋਜ਼ੀਸ਼ਨ ਵੀ ਅੰਕੁਸ਼ ਅੰਬਰਸਰੀਆ ਦੀ ਹੈ, ਜਦਕਿ ਰੈਪ ਦੇ ਬੋਲ ਏਕੀ ਡਿਊਕ ਵਲੋਂ ਲਿਖੇ ਗਏ ਹਨ, ਜਦਕਿ ਸੰਗੀਤ ਰਾਇਲ ਐਨੀ ਨੇ ਦਿੱਤਾ ਹੈ। ਗੀਤ ਪ੍ਰਤੀਕ ਸਾਂਕਲਾ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜਿਸ ਨੂੰ ਪ੍ਰੋਡਿਊਸ ਅਵਰ ਟੀਮ ਨੇ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News