ਤਸਵੀਰਾਂ ''ਚ ਦੇਖੋ ਬੇਹੱਦ ਖੂਬਸੂਰਤ ਹੈ ਰਣਦੀਪ ਹੁੱਡਾ ਦੀ ਡ੍ਰੀਮ ਗਰਲ
Friday, May 27, 2016 - 04:24 PM (IST)

ਮੁੰਬਈ—ਪਿਛਲੀ ਕੁਝ ਫਿਲਮਾਂ ''ਚ ਵਧੀਆ ਜਵਾਬ ਮਿਲਣ ''ਤੇ ਰਣਦੀਪ ਹੁੱਡਾ ਬੇਹੱਦ ਖੁਸ਼ ਹਨ। ਫਿਲਮ ''ਸਰਬਜੀਤ'' ''ਚ ਰਣਦੀਪ ਹੁੱਡਾ ਦੀ ਕਾਫੀ ਤਾਰੀਫ ਕੀਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਚਿਹਰੇ ''ਤੇ ਸਾਫ ਖੁਸ਼ੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਰਣਦੀਪ ਹੁੱਡਾ ਨੇ ਆਪਣੀ ਜ਼ਿੰਦਗੀ ਦਾ ਇੱਕ ਹੋਰ ਨਵਾਂ ਖੁਲਾਸਾ ਕੀਤਾ ਹੈ। ਜਿਸ ''ਚ ਰਣਦੀਪ ਹੁੱਡਾ ਦੀ ਡ੍ਰੀਮ ਗਰਲ ਬਾਰੇ ਦੱਸਿਆ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਘੋੜੇ ਦਾ ਬਹੁਤ ਸ਼ੋਕ ਹੈ ਅਤੇ ਪਹਿਲੀ ਵਾਰ ਉਹ ਆਪਣੇ ਘੋੜੇ ਨਾਲ ਨਜ਼ਰ ਆਏ ਹਨ। ਇਸ ਨੂੰ ਹੀ ਆਪਣੀ ਡ੍ਰੀਮ ਗਰਲ ਮੰਨਦੇ ਹਨ।