22 ਸਾਲ ਦੀ ਹੋਈ ਕਿੰਗ ਖ਼ਾਨ ਦੀ ਧੀ ਸੁਹਾਨਾ, ਮਾਂ ਨੇ ਜਨਮਦਿਨ ਦੀ ਦਿੱਤੀ ਸ਼ੁਭਕਾਮਨਾਵਾਂ

05/22/2022 6:14:09 PM

ਮੁੰਬਈ: ਅਦਕਾਰ ਸ਼ਾਹਰੁਖ ਖ਼ਾਨ ਅਤੇ ਗੌਰੀ ਖ਼ਾਨ ਦੀ ਲਾਡਲੀ ਧੀ ਸੁਹਾਨਾ ਖ਼ਾਨ ਅੱਜ 22 ਸਾਲ ਦੀ ਹੋ ਗਈ ਹੈ। ਸੁਹਾਨਾ ਨੂੰ ਸੋਸ਼ਲ ਮੀਡੀਆ ’ਤੇ ਬਹੁਤ ਸਾਰੀਆਂ ਅਤੇ ਪਿਆਰ ਭਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਸੁਹਾਨਾ ਆਪਣੇ ਜਨਮਦਿਨ ਦੇ ਬੇਹੱਦ ਪਿਆਰੀ ਲੱਗ ਰਹੀ ਹੈ। 

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ 2022 ’ਚ ਹਿਨਾ ਖ਼ਾਨ ਦੀ ਨਵੀਂ ਫ਼ਿਲਮ ‘ਕੰਟਰੀ ਆਫ਼ ਬਲਾਈਂਡ’ ਦਾ ਪੋਸਟਰ ਰਿਲੀਜ਼

PunjabKesari

ਸੁਹਾਨਾ ਦੀ ਮਾਂ ਗੌਰੀ ਨੇ ਆਪਣੀ ਲਾਡਲੀ ਨੂੰ ਖ਼ਾਸ ਅੰਦਾਜ਼ ’ਚ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਗੌਰੀ ਨੇ ਸੁਹਾਨਾ ਦੀ ਤਸਵੀਰ ਸਾਂਝੀ ਕੀਤੀ ਅਤੇ ਬੇਹੱਦ ਪਿਆਰ ਦਿਖਾਇਆ। ਤਸਵੀਰ ’ਚ ਸੁਹਾਨਾ ਮਲਟੀ ਕਲਰ ਦੀ ਸ਼ਰਟ ਅਤੇ ਪਿੰਕ ਪੈਂਟ ’ਚ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ: ਕਾਨਸ 2022 ’ਚ ਦੀਪਿਕਾ ਨੇ ਬਲੈਕ ਡਰੈੱਸ ’ਚ  ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ

ਮਿਨੀਮਲ ਮੇਕਅੱਪ ਅਤੇ ਖੁਲ੍ਹੇ ਵਾਲਾਂ ’ਚ ਸੁਹਾਨਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਸੁਹਾਨਾ ਇਸ ਤਸਵੀਰ ’ਚ ਬੇਹੱਦ ਪਿਆਰੀ ਲਗ ਰਹੀ ਹੈ। ਤਸਵੀਰ ਸਾਂਝੀ ਕਰ ਕੇ ਗੌਰੀ ਨੇ ਲਿਖਿਆ ‘ਬਰਥਡੇ ਗਰਲ’ ਅਤੇ ਇਸ ਨਾਲ ਈਮੋਜੀ ਵੀ ਲਗੀ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਅਤੇ ਸੁਹਾਨਾ ਨੂੰ ਜਨਮਦਿਨ ਦੀਆਂ ਸ਼ੁਭਕਾਨਾਵਾਂ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ: ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ’ਚ ਇਸ ਅਦਾਕਾਰ ਨੇ ਕੀਤਾ ਰਿਪਲੇਸ

ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਫ਼ਿਲਮ ‘ਦਿ ਆਰਚੀਜ਼’ ਨਾਲ ਬਾਲੀਵੁੱਡ ’ਚ ਡੈਬੀਊ ਕਰ ਰਹੀ ਹੈ। ਸੁਹਾਨਾ ਤੋਂ ਇਲਾਵਾ ਇਸ ਫ਼ਿਲਮ ’ਚ ਖੁਸ਼ੀ ਅਤੇ ਅਗਸਤੀਅ ਸਮੇਤ ਕਈ ਸਟਾਰ ਕਿਡਜ਼ ਵੀ ਹਨ। ਫ਼ਿਲਮ ਦਾ ਪੋਸਟਰ ਅਤੇ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।

 


Anuradha

Content Editor

Related News