ਕਿਆਰਾ ਅਡਵਾਨੀ ਦਾ ਕਲਾਸੀ ਤੇ ਐਲੀਗੈਂਟ ਲੁੱਕ
Tuesday, Jan 07, 2025 - 11:34 AM (IST)
ਮੁੰਬਈ (ਬਿਊਰੋ) - ਕਿਆਰਾ ਅਡਵਾਨੀ ਆਪਣੇ ਸਟਾਈਲ ਅਤੇ ਗ੍ਰੇਸ ਲਈ ਜਾਣੀ ਜਾਂਦੀ ਹੈ। ਉਸ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ’ਚ ਉਹ ਵਾਈਟ ਆਊਟਫਿਟ ’ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਉਸ ਦਾ ਲੁਕ ਕਲਾਸੀ ਤੇ ਐਲੀਗੈਂਟ ਹੈ।
ਉਸ ਦੇ ਇਸ ਨਵੇਂ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।