‘ਖਤਰੋਂ ਕੇ ਖਿਲਾੜੀ 11’: ਦਿਵਿਆਂਕਾ ਤ੍ਰਿਪਾਠੀ ਨੇ ਅਨੁਭਵ ਸ਼ੁਕਲਾ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਕੀਤੀਆਂ ਸਾਂਝੀਆਂ

Monday, May 31, 2021 - 01:09 PM (IST)

‘ਖਤਰੋਂ ਕੇ ਖਿਲਾੜੀ 11’: ਦਿਵਿਆਂਕਾ ਤ੍ਰਿਪਾਠੀ ਨੇ ਅਨੁਭਵ ਸ਼ੁਕਲਾ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ: ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਇਨੀਂ ਦਿਨੀਂ ਕੈਪ ਟਾਊਨ ’ਚ ਸ਼ੋਅ ‘ਖਤਰੋਂ ਕੇ ਖਿਲਾੜੀ 11’ ਦੀ ਸ਼ੂਟਿੰਗ ਕਰ ਰਹੀ ਹੈ। ਦਿਵਿਆਂਕਾ ਦੋਸਤ ਖਿਡਾਰੀਆਂ ਦੇ ਨਾਲ ਮਿਲ ਕੇ ਖ਼ੂਬ ਮਸਤੀ ਕਰ ਰਹੀ ਹੈ ਅਤੇ ਕੈਪ ਟਾਊਨ ੇ ਮੌਸਮ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ’ਚ ਦਿਵਿਆਂਕਾ ਨੇ ਦੋਸਤ ਅਨਿਭਵ ਸ਼ੁਕਲਾ ਦੇ ਨਾਲ ਕੁਝ ਮਸਤੀ ਭਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ। 

PunjabKesari
ਤਸਵੀਰਾਂ ’ਚ ਦਿਵਿਆਂਕਾ ਵ੍ਹਾਈਟ ਅਤੇ ਪਿੰਕ ਆਊਟਫਿਟ ’ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰ ਨੇ ਵ੍ਹਾਈਟ ਬੂਟ ਪਹਿਣੇ ਹੋਏ ਦਿਖਾਈ ਦੇ ਰਹੀ ਹੈ। ਲਾਈਟ ਮੇਕਅੱਪ ਅਤੇ ਲੋਅ ਬਨ ਦੇ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। 

PunjabKesari
ਉੱਧਰ ਅਨਿਭਵ ਬਲੈਕ ਐਂਡ ਪਿੰਕ ਟਰੈਕ ਸੂਟ ’ਚ ਦਿਖਾਈ ਦੇ ਰਹੇ ਹਨ। ਦੋੋਵੇਂ ਇਸ ਲੁੱਕ ’ਚ ਕੂਲ ਲੱਗ ਰਹੇ ਹਨ। ਦੋਵਾਂ ਦੋਸਤਾਂ ’ਚ ਜਬਰਦਸਤ ਬਾਂਡਿੰਗ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਇਨੀਂ ਤਸਵੀਰਾਂ ਨੂੰ ਖ਼ੂਬ ਪਿਆਰ ਦੇ ਰਹੇ ਹਨ। 

PunjabKesari
ਦੱਸ ਦੇਈਏ ਕਿ ‘ਖਤਰੋਂ ਕੇ ਖਿਲਾੜੀ 11’ ’ਚ ਦਿਵਿਆਂਕਾ ਅਤੇ ਅਨਿਭਵ ਤੋਂ ਇਲਾਵਾ ਆਸਥਾ ਗਿੱਲ, ਅਨੁਸ਼ਕਾ ਸੇਨ, ਅਰਜੁਨ ਬਿਜਲਾਨੀ ਅਤੇ ਨਿੱਕੀ ਤੰਬੋਲੀ, ਰਾਹੁਲ ਵੈਦਿਆ, ਸ਼ਵੇਤਾ ਤਿਵਾੜੀ, ਵਰੁਣ ਸੂਦ, ਸੌਰਭ ਜੈਨ ਅਤੇ ਸਨਾ ਮਕਬੂਲ ਸ਼ਾਮਲ ਹੈ। 

PunjabKesari
ਸਾਰੇ ਇਕੱਠੇ ਮਿਲ ਕੇ ਖ਼ੂਬ ਮਸਤੀ ਕਰਦੇ ਹਨ। ਰਿਪੋਰਟਾਂ ਮੁਤਾਬਕ ਸ਼ੋਅ ਦਾ ਪ੍ਰਸਾਰਣ ਜੁਲਾਈ ’ਚ ਕਲਰਸ ਟੀ.ਵੀ. ’ਤੇ ਕੀਤਾ ਜਾਵੇਗਾ। 


author

Aarti dhillon

Content Editor

Related News