ਫ਼ਿਲਮੀ ਕਲਾਕਾਰਾਂ ''ਤੇ ਚੜ੍ਹਿਆ ਦੇਸ਼ ਭਗਤੀ ਦਾ ਸਰੂਰ, ਖ਼ਾਸ ਤਸਵੀਰਾਂ ਨਾਲ ਦਿੱਤੀ ਗਣਤੰਤਰ ਦਿਵਸ ਦੀ ਵਧਾਈ

Friday, Jan 26, 2024 - 08:45 PM (IST)

ਫ਼ਿਲਮੀ ਕਲਾਕਾਰਾਂ ''ਤੇ ਚੜ੍ਹਿਆ ਦੇਸ਼ ਭਗਤੀ ਦਾ ਸਰੂਰ, ਖ਼ਾਸ ਤਸਵੀਰਾਂ ਨਾਲ ਦਿੱਤੀ ਗਣਤੰਤਰ ਦਿਵਸ ਦੀ ਵਧਾਈ

ਐਂਟਰਟੇਨਮੈਂਟ ਡੈਸਕ - ਅੱਜ ਦੇਸ਼ ਭਰ ਵਿਚ 75ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਹਰ ਕਿਸੇ ਨੇ ਮਾਣ ਨਾਲ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸਲਾਮ ਕੀਤਾ। ਉਥੇ ਹੀ ਫ਼ਿਲਮੀ ਕਲਾਕਾਰ ਵੀ ਗਣਤੰਤਰ ਦਿਵਸ ਮੌਕੇ ਦੇਸ਼ ਲਈ ਆਪਣੇ ਪਿਆਰ ਨੂੰ ਦਿਖਾਉਣ 'ਚ ਕਿੱਥੇ ਪਿੱਛੇ ਰਹਿਣ ਵਾਲੇ ਸਨ। ਫ਼ਿਲਮੀ ਕਲਾਕਾਰਾਂ 'ਤੇ ਵੀ ਦੇਸ਼ ਭਗਤੀ ਦਾ ਪੂਰਾ ਸਰੂਰ ਚੜ੍ਹਿਆ ਨਜ਼ਰ ਆਇਆ। ਕੈਟਰੀਨਾ ਕੈਫ, ਵਿੱਕੀ ਕੌਸ਼ਲ, ਸੁਨੀਲ ਸ਼ੈੱਟੀ, ਅਦਾ ਸ਼ਰਮਾ, ਗੁਰੂ ਰੰਧਾਵਾ ਸਣੇ ਹੋਰ ਕਈ ਸਿਤਾਰਿਆਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੀਆਂ ਖ਼ਾਸ ਪੋਸਟਾਂ....

PunjabKesari

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ

PunjabKesari

ਟਾਈਗਰ ਸ਼ਰਾਫ

PunjabKesari

ਗੁਰੂ ਰੰਧਾਵਾ

PunjabKesari

ਸੁਨੀਲ ਸ਼ੈੱਟੀ

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 


author

sunita

Content Editor

Related News