ਕਟਰੀਨਾ ਕੈਫ ਦਾ ਵੀਡੀਓ ਦੇਖ ਪ੍ਰੈਂਗਨੈਂਸੀ ਦੇ ਚਰਚੇ ਤੇਜ਼, ਲੋਕਾਂ ਨੇ ਕਿਹਾ ਦੀਪੀਕਾ ਤੋਂ ਪਹਿਲਾਂ ਦੇਵੇਗੀ ਬੱਚੇ ਨੂੰ ਜਨ

05/21/2024 12:18:02 PM

ਮੁੰਬਈ (ਬਿਊਰੋ): ਕਟਰੀਨਾ ਕੈਫ ਬਹੁਤ ਦਿਨਾਂ ਤੋਂ ਫੋਟੋਗ੍ਰਾਫਰ ਦੇ ਕੈਮਰਿਆਂ 'ਚ ਕੈਦ ਹੋ ਨਹੀਂ ਹੋ ਰਹੀ ਹੈ। ਹੁਣ ਉਨ੍ਹਾਂ ਦਾ ਲੰਡਨ ਤੋਂ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਉਹ ਵਿੱਕੀ ਕੌਸ਼ਲ ਨਾਲ ਸੜਕ 'ਤੇ ਚੱਲਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਦੂਰ ਤੋਂ ਲਿਆ ਗਿਆ ਹੈ। ਜਿਸ ਨੂੰ ਦੇਖ ਕੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਕਟਰੀਨਾ ਕੈਫ ਪ੍ਰੈਗਨੈਂਟ ਹੈ, ਜਿਸ ਕਰਕੇ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਹੈ। ਲੋਕ ਅੰਦਾਜ਼ੇ ਲਗਾ ਰਹੇ ਹਨ ਕਿ ਉਨ੍ਹਾਂ ਦੀ ਡਿਲੀਵਰੀ ਦੀਪੀਕਾ ਪਾਦੁਕੌਣ ਤੋਂ ਪਹਿਲਾਂ ਹੋ ਜਾਵੇਗੀ। ਦੱਸ ਦਈਏ ਕਿ ਦੀਪੀਕਾ ਦੀ ਡਿਊ ਡੇਟ ਸਿਤੰਬਰ ਦੀ ਹੈ।


ਦੱਸਣਯੋਗ ਹੈ ਕਿ ਕੁਝ ਰਿਪੋਰਟ ਮੁਤਾਬਕ ਇਹ ਵੀਡੀਓ ਲੰਡਨ ਦਾ ਹੈ। ਅਦਾਕਾਰ ਨੇ ਲਾਂਗ ਕੌਟ 'ਚ ਪਾਇਆ ਹੋਇਆ ਹੈ। ਵਿੱਕੀ ਅਦਾਕਾਰ ਨੂੰ ਪ੍ਰੋਟੈਕਟ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਲੋਕਾਂ ਨੇ ਕਈ ਤਰ੍ਹਾਂ ਦੇ ਕੁਮੈਂਟ ਕਰਦੇ ਦਿਖ਼ਾਈ ਦੇ ਰਹੇ ਹਨ।

 


Anuradha

Content Editor

Related News