ਦੋ ਮਹੀਨਿਆਂ ਬਾਅਦ ਧੀ ਨੂੰ ਮਿਲ ਕੇ ਭਾਵੁਕ ਹੋਈ ਜੂਹੀ ਪਰਮਾਰ

Friday, Jun 18, 2021 - 09:36 AM (IST)

ਦੋ ਮਹੀਨਿਆਂ ਬਾਅਦ ਧੀ ਨੂੰ ਮਿਲ ਕੇ ਭਾਵੁਕ ਹੋਈ ਜੂਹੀ ਪਰਮਾਰ

ਮੁੰਬਈ-ਮਸ਼ਹੂਰ ਟੀਵੀ ਅਦਾਕਾਰਾ ਜੂਹੀ ਪਰਮਾਰ ਆਪਣੀ ਧੀ ਸਮਿਰਾ ਦੇ ਬਹੁਤ ਨਜ਼ਦੀਕ ਹੈ, ਮਾਂ-ਧੀ ਦੀ ਖ਼ੂਬਸੂਰਤ ਸਾਂਝ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ 'ਤੇ ਅਕਸਰ ਵੇਖੀ ਜਾਂਦੀ ਹੈ। ਇਸ ਦੇ ਨਾਲ ਹੀ ਹਾਲ ਹੀ ਵਿੱਚ ਉਸਨੇ ਆਪਣੀ ਧੀ ਦਾ ਸਮਿਰਾ ਜੂਹੀ ਪਰਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 
 

A post shared by Juhi Parmar (@juhiparmar)

ਜਿਸ ਵਿਚ ਇਹ ਦੇਖਿਆ ਗਿਆ ਹੈ ਕਿ ਉਹ ਆਪਣੀ ਧੀ ਨੂੰ ਸਰਪ੍ਰਾਈਜ਼ ਦਿੰਦਿਆਂ ਆਪਣੇ ਕਮਰੇ ਵਿਚ ਗਈ ਅਤੇ ਜਿਵੇਂ ਹੀ ਜੂਹੀ ਕਮਰੇ ਵਿਚ ਦਾਖ਼ਲ ਹੋਈ, ਸਮਿਰਾ ਦੇ ਚਿਹਰੇ 'ਤੇ ਹੈਰਾਨੀ ਦੇਖਣ ਯੋਗ ਹੈ। ਧੀ ਭੱਜ ਕੇ ਆਪਣੀ ਮਾਂ ਨੂੰ ਜੱਫੀ ਪਾਉਂਦੀ ਹੈ ਅਤੇ ਦੋਵੇਂ ਭਾਵੁਕ ਹੁੰਦੀਆਂ ਵੇਖੀਆਂ ਜਾਂਦੀਆਂ ਹਨ। ਇਸ ਵੀਡੀਓ ਦੇ ਜ਼ਰੀਏ ਜੂਹੀ ਦੱਸ ਰਹੀ ਹੈ ਕਿ ਜਦੋਂ ਉਹ 2 ਮਹੀਨਿਆਂ ਬਾਅਦ ਆਪਣੀ ਧੀ ਨੂੰ ਮਿਲੀ ਤਾਂ ਉਹ ਕਿੰਨੀ ਭਾਵੁਕ ਹੋ ਗਈ। ਮਾਂ ਅਤੇ ਧੀ ਦੀ ਭਾਵਨਾਤਮਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕਾਂ ਨੂੰ ਭਾਵੁਕ ਕਰਦੇ ਹੋਏ ਵੀ ਦਿਖਾਈ ਦੇ ਰਹੀ ਹੈ। ਜੂਹੀ ਨੇ ਕੈਪਸ਼ਨ ਵਿੱਚ ਦੱਸਿਆ ਹੈ ਕਿ ਉਸਨੂੰ ਇੰਨੀ ਦੇਰ ਤੱਕ ਆਪਣੀ ਧੀ ਤੋਂ ਵੱਖ ਕਿਉਂ ਰਹਿਣਾ ਪਿਆ
 


author

Aarti dhillon

Content Editor

Related News