POP STAR ਜੇਨੀਫਰ ਲੋਪੇਜ਼ ਮਾਨਸਿਕ ਸ਼ਾਂਤੀ ਲਈ ਇਸ ਚੀਜ਼ ਨੂੰ ਦਿੰਦੀ ਹੈ ਤਰਜੀਹ (PICS)
Sunday, Mar 27, 2016 - 09:02 AM (IST)

ਲਾਸ ਏਂਜਲਸ : ਹਾਲੀਵੁੱਡ ਦੀ ਮਸ਼ਹੂਰ ਪੌਪ ਸਟਾਰ ਜੇਨੀਫਰ ਲੋਪੇਜ਼ ਦਾ ਕਹਿਣਾ ਹੈ ਕਿ ਉਹ ਆਪਣੇ ਦਿਨ ਦਾ ਅੰਤ ਧਿਆਨ ਲਗਾ ਕੇ ਕਰਦੀ ਹੈ। ਪੀਪੁਲ ਮੈਗਜ਼ੀਨ ਦੀ ਖਬਰ ਮੁਤਾਬਕ 46 ਸਾਲਾ ਲੋਪੇਜ਼ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਲਾਸ ਵੇਗਾਸ ਵਿਚ ਪੇਸ਼ਕਾਰੀ ਦੌਰਾਨ ਪੈਦਾ ਹੋਈ ਸਮੱਸਿਆ ਦੇ ਮੱਦੇਨਜ਼ਰ ਧਿਆਨ ਲਗਾਉਣ ਦੀ ਇਹ ਪ੍ਰਕਿਰਿਆ ਸ਼ੁਰੂ ਕੀਤੀ। ਉਸਨੇ ਕਿਹਾ, ''''ਮੈਂ ਸਵੇਰੇ ਅਤੇ ਰਾਤ ਨੂੰ ਲਗਭਗ 20 ਮਿੰਟ ਧਿਆਨ ਲਗਾਉਂਦੀ ਹਾਂ।''''