ਜਪਜੀ ਖਹਿਰਾ ਦਾ ਇਹ ਅੰਦਾਜ਼ ਹੋਇਆ ਵਾਇਰਲ, ਲੋਕਾਂ ਵਲੋਂ ਕੀਤਾ ਜਾ ਰਿਹੈ ਖੂਬ ਪਸੰਦ

Monday, Nov 09, 2020 - 08:31 PM (IST)

ਜਪਜੀ ਖਹਿਰਾ ਦਾ ਇਹ ਅੰਦਾਜ਼ ਹੋਇਆ ਵਾਇਰਲ, ਲੋਕਾਂ ਵਲੋਂ ਕੀਤਾ ਜਾ ਰਿਹੈ ਖੂਬ ਪਸੰਦ

ਜਲੰਧਰ (ਬਿਊਰੋ)– ਪੰਜਾਬੀ ਫਿਲਮ ਜਗਤ ਦੀ ਖੂਬਸੂਰਤ ਅਦਾਕਾਰਾ ਜਪਜੀ ਖਹਿਰਾ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ। ਜਪਜੀ ਅਕਸਰ ਹੀ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।

 
 
 
 
 
 
 
 
 
 
 
 
 
 
 
 

A post shared by Japji Khaira (@thejapjikhaira) on Nov 7, 2020 at 3:45am PST

ਉਸ ਨੇ ਆਪਣੀ ਇਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਹ ਘੋੜੇ ਦੇ ਨਾਲ ਖੇਤਾਂ ’ਚ ਵੀਡੀਓ ਬਣਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਮਨਕੀਰਤ ਔਲਖ ਦਾ ਗੀਤ ‘ਥਾਰ’ ਸੁਣਨ ਨੂੰ ਮਿਲ ਰਹੀ ਹੈ। ਦਰਸ਼ਕਾਂ ਨੂੰ ਅਦਾਕਾਰਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Japji Khaira (@thejapjikhaira) on Nov 8, 2020 at 2:41am PST

ਜਪਜੀ ਖਹਿਰਾ ਦੇ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਪੰਜਾਬੀ ਫਿਲਮਾਂ ’ਚ ਅਦਾਕਾਰੀ ਕਰ ਚੁੱਕੀ ਹੈ। ਉਹ ਆਖਰੀ ਵਾਰ ਪੰਜਾਬੀ ਫਿਲਮ ‘ਜੋਰਾ ਅਧਿਆਇ 2’ ’ਚ ਦਮਦਾਰ ਕਿਰਦਾਰ ’ਚ ਨਜ਼ਰ ਆਈ ਸੀ।


author

Rahul Singh

Content Editor

Related News