ਜਾਨ੍ਹਵੀ ਕਪੂਰ ਨੇ ਸਾੜ੍ਹੀ ''ਚ ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ

Wednesday, Sep 11, 2024 - 09:42 AM (IST)

ਮੁੰਬਈ- ਜਾਨ੍ਹਵੀ ਕਪੂਰ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਗੁਲਾਬੀ ਸਾੜ੍ਹੀ ਅਤੇ ਮੈਚਿੰਗ ਬਲਾਊਜ਼ 'ਚ ਨਜ਼ਰ ਆ ਰਹੀ ਹੈ।

PunjabKesari

ਹਲਕਾ ਮੇਕਅੱਪ, ਖੁੱਲ੍ਹੇ ਵਾਲ ਅਤੇ ਝੁਮਕੇ ਉਸ ਦੀਆਂ ਇਸ ਤਸਵੀਰਾਂ ਨੂੰ ਹੋਰ ਵੀ ਖਾਸ ਬਣਾ ਰਹੇ ਹਨ। ਇੰਸਟਾਗ੍ਰਾਮ 'ਤੇ ਇਸ ਖੂਬਸੂਰਤ ਲੁੱਕ ਨੂੰ ਸ਼ੇਅਰ ਕਰਦੇ ਹੋਏ ਜਾਨ੍ਹਵੀ ਨੇ ਆਪਣੇ ਸ਼ਾਨਦਾਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ।

PunjabKesari

ਜਾਨ੍ਹਵੀ ਦੀ ਇਹ ਖੂਬਸੂਰਤ ਗੁਲਾਬੀ ਸਾੜ੍ਹੀ ਅਤੇ ਉਸ ਦਾ ਲੁੱਕ ਜ਼ਰੂਰ ਚਰਚਾ ਦਾ ਵਿਸ਼ਾ ਬਣ ਗਿਆ ਹੈ।

PunjabKesari

ਉਸ ਦੇ ਪ੍ਰਸ਼ੰਸਕਾਂ ਨੇ ਉਸ ਦੀ ਇਸ ਲੁੱਕ ਦੀ ਤਾਰੀਫ ਕੀਤੀ ਹੈ। ਅਦਾਕਾਰਾ ਆਉਣ ਵਾਲੀ ਫਿਲਮ 'ਦੇਵਰਾ' 'ਚ ਜੂਨੀਅਰ ਐਨਟੀਆਰ ਨਾਲ ਨਜ਼ਰ ਆਵੇਗੀ ਅਤੇ ਉਸ ਦੀ ਇਸ ਨਵੀਂ ਤਸਵੀਰ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੋਰ ਵੀ ਉਤਸ਼ਾਹਿਤ ਕਰ ਦਿੱਤਾ ਹੈ। 

PunjabKesari

PunjabKesari

PunjabKesari


Priyanka

Content Editor

Related News