PICS : ਖੂਬਸੂਰਤ ਅਦਾਕਾਰਾ ਨੇ ਵੋਗ ਮੈਗਜ਼ੀਨ ''ਚ ਦਿਖਾਏ ਜਲਵੇ
Monday, Feb 01, 2016 - 04:20 PM (IST)
ਮੁੰਬਈ : ਮਸ਼ਹੂਰ ਅੰਤਰ ਰਾਸ਼ਟਰੀ ਮਾਡਲ ਅਤੇ ਦਿਲਕਸ਼ ਅਦਾਕਾਰਾ ਇਰੀਨਾ ਸ਼ਾਇਕ ਨੂੰ ਆਪਣੀ ਬੋਲਡਨੈੱਸ ਅਤੇ ਖੂਬਸੂਰਤੀ ਲਈ ਵੀ ਜਾਣਿਆ ਜਾਂਦਾ ਹੈ। ਉਸ ਦੀ ਇਸੇ ਖੂਬਸੂਰਤੀ ਦਾ ਜਾਦੂ ਪਿਛਲੇ ਦਿਨੀਂ ਇਕ ਫੋਟੋਸ਼ੂਟ ''ਚ ਨਜ਼ਰ ਆਇਆ। ਇਹ ਫੋਟੋਸ਼ੂਟ ਇਸ ਸੁਪਰਹੌਟ ਮਾਡਲ ਨੇ Vogue Turkey Magazine 2016 ਦੇ ਫਰਵਰੀ ਐਡੀਸ਼ਨ ਲਈ ਕਰਵਾਇਆ।
30 ਸਾਲਾ ਇਰੀਨਾ ਨੇ ਹਾਲੀਵੁੱਡ ''ਚ ਫਿਲਮ ''ਹਰਕਿਊਲਿਸ'' ਨਾਲ ਅਦਾਕਾਰੀ ''ਚ ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਹਮੇਸ਼ਾ ਸੈਕਸੀ ਫੋਟੋਸ਼ੂਟ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ ਅਤੇ ਆਪਣੇ ਹੌਟ ਜਲਵੇ ਦਿਖਾਉਂਦੀ ਰਹਿੰਦੀ ਹੈ। ਅੱਜ ਵੀ ਇਰੀਨਾ ਦਾ ਜਲਵਾ ਕਾਇਮ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਹੌਟ ਅਤੇ ਸੈਕਸੀ ਫੋਟੋਸ਼ੂਟ ਦੇਖਣ ਦੀ ਉਡੀਕ ਕਰਦੇ ਰਹਿੰਦੇ ਹਨ।
