Toifa Awards 2016 : ਕਰੀਨਾ, ਸ਼ਾਹਰੁਖ ਅਤੇ ਸਲਮਾਨ ਨੇ ਕੀਤਾ ਦਰਸ਼ਕਾਂ ਦਾ ਖੂਬ ਮਨੋਰੰਜਨ Watch Pics
Monday, Mar 21, 2016 - 04:55 PM (IST)
ਦੁਬਈ : ਬੀਤੇ ਦਿਨੀਂ ਹੋਏ ''ਟੋਏਫਾ ਐਵਾਰਡ 2016'' ਸਮਾਗਮ ''ਚ ਕਈ ਬਾਲੀਵੁੱਡ ਸਿਤਾਰੇ ਸ਼ਾਮਲ ਹੋਏ ਸਨ। ਜਿੱਥੇ ਇਕ ਪਾਸੇ ਕਈ ਬਾਲੀਵੁੱਡ ਸਿਤਾਰਿਆਂ ਨੂੰ ਐਵਾਰਡ ਦਿੱਤੇ ਗਏ, ਉਥੇ ਦੂਜੇ ਪਾਸੇ ਅਦਾਕਾਰਾ ਦਬੰਗ ਭਾਈਜਾਨ ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਕਰੀਨਾ ਕਪੂਰ ਸਮੇਤ ਕਈ ਸਿਤਾਰਿਆਂ ਨੇ ਆਪਣੀ ਪਰਫਾਂਮਸ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਅੱਗੇ ਦੇਖੋ ਇਸ ਐਵਾਰਡ ਸ਼ੋਅ ਦੀਆਂ ਕੁਝ ਇਨਸਾਈਡ ਤਸਵੀਰਾਂ—
