23 ਸਾਲਾ ਅਦਾਕਾਰਾ ਦੀਆਂ ਹੌਟ ਤਸਵੀਰਾਂ ਹੋਈਆਂ Viral
Wednesday, Dec 03, 2025 - 12:50 PM (IST)
ਐਂਟਰਟੇਨਮੈਂਟ ਡੈਸਕ- ਅਦਾਕਾਰਾ ਅਨੁਸ਼ਕਾ ਸੇਨ ਦੀਆਂ ਤਾਜ਼ਾ ਹੌਟ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਨ੍ਹਾਂ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ, ਜਿਨ੍ਹਾਂ ਵਿੱਚ ਉਹ ਕਾਲੇ ਰੰਗ ਦੀ ਵਨਪੀਸ ਨਾਈਟ ਡਰੈੱਸ ਵਿਚ ਬਹੁਤ ਹੀ ਹੌਟ ਨਜ਼ਰ ਆ ਰਹੀ ਹੈ। ਫੈਨਜ਼ ਉਨ੍ਹਾਂ ਦੀਆਂ ਤਸਵੀਰਾਂ ’ਤੇ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਕੁਝ ਹੀ ਸਮੇਂ ਵਿੱਚ ਲੱਖਾਂ likes ਮਿਲ ਗਏ ਹਨ।

ਅਨੁਸ਼ਕਾ ਸੇਨ, ਜੋ ਬਚਪਨ ਤੋਂ ਟੀਵੀ ਇੰਡਸਟਰੀ ਦਾ ਚਿਹਰਾ ਰਹੀ ਹੈ, ਹੁਣ ਆਪਣੀ ਗਲੈਮਰਸ ਇਮੇਜ ਕਾਰਨ ਵੀ ਖ਼ਬਰਾਂ ਵਿੱਚ ਰਹਿੰਦੀ ਹੈ। ਉਹ ਅਕਸਰ ਆਪਣੇ ਮੋਡਰਨ ਅਤੇ ਬੋਲਡ ਫੈਸ਼ਨ ਸਟਾਈਲ ਨਾਲ ਸੋਸ਼ਲ ਮੀਡੀਆ ’ਤੇ ਛਾਈ ਰਹਿੰਦੀ ਹੈ। ਇਸ ਵਾਰ ਵੀ ਉਨ੍ਹਾਂ ਦੇ ਨਵੇਂ ਹੌਟ ਲੁੱਕ ਨੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਇਨ੍ਹਾਂ ਲੋਕਾਂ ਨੂੰ 'ਧੁਰੰਦਰ' ਫ਼ਿਲਮ ਦੇਖਣ ਲਈ ਨਹੀਂ ਮਿਲੇਗੀ ਥਿਏਟਰ 'ਚ ਐਂਟਰੀ ! ਸੈਂਸਰ ਬੋਰਡ ਨੇ..
ਅਨੁਸ਼ਕਾ ਸੇਨ ਹਾਲ ਹੀ ਵਿੱਚ ਕਈ ਅੰਤਰਰਾਸ਼ਟਰੀ ਪ੍ਰੋਜੈਕਟਾਂ ਨਾਲ ਵੀ ਜੁੜੀ ਹੈ, ਜਿਸ ਕਾਰਨ ਉਸਦੀ ਪਾਪੁਲਾਰਟੀ ਹੋਰ ਵੀ ਵਧ ਰਹੀ ਹੈ। ਉਸ ਦੀਆਂ ਵਾਇਰਲ ਤਸਵੀਰਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਨੌਜਵਾਨ ਦਰਸ਼ਕਾਂ ਦੀ ਮਨਪਸੰਦ ਸੈਲੀਬ੍ਰਿਟੀ ਬਣ ਚੁੱਕੀ ਹੈ।
