ਹਿਨਾ ਖ਼ਾਨ ਨੇ ਟਰਾਂਸਪੇਰੈਂਟ ਸ਼ਰਟ ਪਹਿਨ ਕੇ ਕਰਵਾਇਆ ਬੋਲਡ ਫੋਟੋਸ਼ੂਟ

02/05/2022 6:48:05 PM

ਮੁੰਬਈ (ਬਿਊਰੋ)– ਟੀ. ਵੀ. ਦੀ ਮਸ਼ਹੂਰ ਤੇ ਬੋਲਡ ਅਦਾਕਾਰਾ ਹਿਨਾ ਖ਼ਾਨ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਪ੍ਰਸ਼ੰਸਕਾਂ ਵਿਚਾਲੇ ਛਾਈ ਰਹਿੰਦੀ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਤਮਾਮ ਯੂਜ਼ਰਸ ਉਸ ਨੂੰ ਪਰਦੇ ’ਤੇ ਦੇਖਣ ਲਈ ਬੇਕਰਾਰ ਰਹਿੰਦੇ ਹਨ।

PunjabKesari

ਟੀ. ਵੀ. ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹਿਨਾ ਅੱਜ ਕਿਸੇ ਵੀ ਪਛਾਣ ਦੀ ਮੁਥਾਜ ਨਹੀਂ ਹੈ। ਹਿਨਾ ਨੇ ਆਪਣੇ ਅਭਿਨੈ ਨਾਲ ਕਰੋੜਾਂ ਦਰਸ਼ਕਾਂ ਦਾ ਦਿਲ ਜਿੱਤਿਆ ਹੈ, ਨਾਲ ਹੀ ਲੋਕ ਉਸ ਦੇ ਸਟਾਈਲਿਸ਼ ਅੰਦਾਜ਼ ਦੇ ਵੀ ਦੀਵਾਨੇ ਹਨ।

PunjabKesari

ਹਿਨਾ ਹੁਣ ਇਕ ਵਾਰ ਮੁੜ ਆਪਣੇ ਨਵੇਂ ਫੋਟੋਸ਼ੂਟ ਕਾਰਨ ਸੁਰਖ਼ੀਆਂ ਬਟੋਰਦੀ ਨਜ਼ਰ ਆ ਰਹੀ ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਹਮੇਸ਼ਾ ਵਾਂਗ ਬੇਹੱਦ ਬੋਲਡ ਤੇ ਹੌਟ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਆਪਣੇ ਹੋਸ਼ ਗੁਆ ਬੈਠੇ ਹਨ। ਆਪਣੇ ਇਸ ਫੋਟੋਸ਼ੂਟ ਲਈ ਹਿਨਾ ਨੇ ਪੀਲੇ ਰੰਗ ਦੀ ਟਰਾਂਸਪੇਰੈਂਟ ਸ਼ਰਟ ਪਹਿਨੀ ਹੈ। ਨਾਲ ਹੀ ਅਦਾਕਾਰਾ ਨੇ ਇਸ ਨੂੰ ਥਾਈ ਹਾਈ ਸ਼ਾਰਟਸ ਨਾਲ ਪੇਅਰ ਕੀਤਾ ਹੈ। ਉਸ ਨੇ 5 ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਕਾਤਿਲਾਨਾ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News