Dance Deewane 4 ਦੇ ਵਿਨਰ ਬਣੇ ਗੌਰਵ ਅਤੇ ਨਿਤਿਨ, ਜਿੱਤਿਆ ਇੰਨਾ ਇਨਾਮ

Sunday, May 26, 2024 - 12:22 PM (IST)

Dance Deewane 4 ਦੇ ਵਿਨਰ ਬਣੇ ਗੌਰਵ ਅਤੇ ਨਿਤਿਨ, ਜਿੱਤਿਆ ਇੰਨਾ ਇਨਾਮ

ਮੁੰਬਈ (ਬਿਊਰੋ): 'ਗੌਰਵ ਅਤੇ ਨਿਤਿਨ ਨੇ 5 ਜੋੜੀਆਂ ਨੂੰ ਹਰਾ ਕੇ ਇਸ ਸੀਜ਼ਨ ਦੀ ਟਰਾਫੀ ਜਿੱਤੀ ਹੈ। ਇਸ ਜੋੜੀ ਨੂੰ  ਟਰਾਫੀ ਦੇ ਨਾਲ 20 ਲੱਖ ਰੁਪਇਆ ਵੀ ਮਿਲਿਆ ਹੈ।

 

 
 
 
 
 
 
 
 
 
 
 
 
 
 
 
 
 

A post shared by ColorsTV (@colorstv)

<

 
 
 
 
 
 
 
 
 
 
 
 
 
 
 

A post shared by ColorsTV (@colorstv)

 

 


ਦੱਸ ਦਈਏ ਕਿ 'ਡਾਂਸ ਦੀਵਾਨੇ 4' ਦਾ ਵਿਜੇਤਾ ਬਣਨ ਤੋਂ ਬਾਅਦ ਨਿਤਿਨ ਨੇ ਕਿਹਾ ਕਿ ਉਹ ਜਿੱਤਣ ਵਾਲੀ ਰਕਮ ਆਪਣੇ ਮਾਤਾ-ਪਿਤਾ ਨੂੰ ਅਤੇ ਕੁਝ ਰਕਮ ਚੈਰੀਟੇਬਲ ਟਰੱਸਟ ਨੂੰ ਦੇਣਗੇ। ਜਦਕਿ ਗੌਰਵ ਨੇ ਕਿਹਾ ਕਿ ਕਰਜ਼ਾ ਮੋੜਨ ਲਈ ਮੈਂ ਆਪਣੇ ਪਿਤਾ ਨੂੰ ਕੁਝ ਪੈਸੇ ਦੇਵਾਂਗਾ ਅਤੇ ਬਾਕੀ ਖਰਚ ਕਰਨ ਲਈ ਆਪਣੇ ਕੋਲ ਰੱਖਾਂਗਾ। ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਗੌਰਵ ਨੇ ਕਿਹਾ ਕਿ ਉਹ ਕੰਨੜ ਨਹੀਂ ਸਮਝਦਾ ਸੀ ਅਤੇ ਨਿਤਿਨ ਹਿੰਦੀ ਨਹੀਂ ਬੋਲਦਾ ਸੀ, ਇਸ ਲਈ ਦੋਵਾਂ ਨੇ ਡਾਂਸ ਰਾਹੀਂ ਇਕ-ਦੂਜੇ ਨਾਲ ਸਾਂਝ ਬਣਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&amp;hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Harinder Kaur

Content Editor

Related News