ਡਾਇਨਾ ਪੇਂਟੀ ਨੇ ਸਾੜ੍ਹੀ ਪਾ ਕੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਖ਼ੂਬਸੂਰਤ ਤਸਵੀਰਾਂ
Sunday, Jun 06, 2021 - 06:13 PM (IST)
ਮੁੰਬਈ-ਅਭਿਨੇਤਰੀਆਂ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਖ਼ੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀਆਂ ਰਹਿੰਦੀਆਂ ਹਨ। ਹੁਣ ਅਦਾਕਾਰਾ ਡਾਇਨਾ ਪੇਂਟੀ ਦੀਆਂ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ 'ਚ ਉਸ ਨੇ ਸਾੜ੍ਹੀ ਪਹਿਣੀ ਹੋਈ ਹੈ।
ਡਾਇਨਾ ਲਾਲ ਰੰਗ ਦੀ ਸਾੜ੍ਹੀ ਵਿਚ ਇਕ ਅਸਲ ਡਿਵਾ ਦੀ ਤਰ੍ਹਾਂ ਲੱਗ ਰਹੀ ਸੀ। ਇਸ ਸਾੜ੍ਹੀ 'ਚ ਉਹ ਰੋਮਾਂਟਿਕ ਲੁੱਕ ਦੇ ਰਹੀ ਸੀ।
ਡਾਇਨਾ ਪੈਂਟੀ ਕੁਝ ਸਾਲ ਪਹਿਲਾਂ ਕੈਨਸ ਫ਼ਿਲਮ ਫੈਸਟੀਵਲ ਵਿਚ ਵਾਈਟ ਸਾੜ੍ਹੀ ਦੀ ਨਵੇਂ ਲੁੱਕ ਵਿਚ ਨਜ਼ਰ ਆਈ ਸੀ।
ਇਸ ਪਿੰਕ ਸਾੜੀ 'ਚ ਵੀ ਡਾਇਨਾ ਬੇਹੱਦ ਹੌਟ ਲੱਗ ਰਹੀ ਹੈ। ਇਸ ਸਾੜੀ ਲੁਕ 'ਚ ਡਾਇਨਾ ਸਿੰਪਲ ਤੇ ਐਲੀਗੇਂਟ ਲੱਗ ਰਹੀ ਹੈ।
ਹਰੇ ਰੰਗ ਦੀ ਇਸ ਡਰੈੱਸ 'ਚ ਡਾਇਨਾ ਚਾਰ-ਚੰਨ ਲਗਾ ਰਹੀ ਹੈ। ਇਹ ਡਰੈੱਸ ਸਾੜ੍ਹੀ ਲੁੱਕ ਦੇ ਰਹੀ ਹੈ।