ਪ੍ਰਸਿੱਧ ਗਾਇਕਾ ਦਾ ਦਿਹਾਂਤ, ਸੰਗੀਤ ਜਗਤ ''ਚ ਛਾਇਆ ਮਾਤਮ

Monday, Sep 02, 2024 - 10:33 AM (IST)

ਲਾਸ ਏਂਜਲਸ (ਭਾਸ਼ਾ) : ਗਾਇਕਾ-ਗੀਤਕਾਰ ਏਡੇਲੇ ਨੇ ਮਿਊਨਿਖ ’ਚ ਆਪਣੇ ਸੰਗੀਤ ਸਮਾਰੋਹ ਦੌਰਾਨ ਸੰਗੀਤ ਦੀ ਦੁਨੀਆ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਗਾਇਕਾ ਨੇ ਕਿਹਾ ਕਿ ਉਸ ਨੂੰ ਕੁਝ ਸਮਾਂ ਆਰਾਮ ਦੀ ਲੋੜ ਹੈ। ਉਹ ਪਿਛਲੇ ਤਿੰਨ ਸਾਲਾਂ ’ਚ ਕੀਤੇ ਗਏ ਸਾਰੇ ਸ਼ੋਅ ਨੂੰ ਯਾਦ ਕਰੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News