ਵਰਲਡ ਕੱਪ 2023 ਦੇ ਫਾਈਨਲ ''ਚ ਪਹੁੰਚੀ ਭਾਰਤੀ ਟੀਮ, ਖੁਸ਼ੀ ''ਚ ਨੱਚੇ ਫ਼ਿਲਮੀ ਸਿਤਾਰੇ

Thursday, Nov 16, 2023 - 02:20 PM (IST)

ਵਰਲਡ ਕੱਪ 2023 ਦੇ ਫਾਈਨਲ ''ਚ ਪਹੁੰਚੀ ਭਾਰਤੀ ਟੀਮ, ਖੁਸ਼ੀ ''ਚ ਨੱਚੇ ਫ਼ਿਲਮੀ ਸਿਤਾਰੇ

ਜਲੰਧਰ (ਬਿਊਰੋ) - ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2023 ਸੈਮੀਫਾਈਨਲ ਮੁਕਾਬਲੇ ਵਿਚ ਬੀਤੀ ਰਾਤ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤੀ ਟੀਮ ਦੀ ਇਸ ਸ਼ਾਨਦਾਰ ਜਿੱਤ 'ਚ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ 7 ਵਿਕਟਾਂ ਲੈ ਕੇ 'ਮੈਨ ਆਫ ਦਿ ਪਲੇਅਰ' ਦਾ ਖਿਤਾਬ ਜਿੱਤਿਆ। ਇਸ ਤਰ੍ਹਾਂ ਸੈਮੀਫਾਈਨਲ 'ਚ ਟੀਮ ਇੰਡੀਆ ਦੀ ਸ਼ਾਨਦਾਰ ਜਿੱਤ 'ਤੇ ਕਈ ਬਾਲੀਵੁੱਡ ਕਲਾਕਾਰਾਂ ਨੇ ਭਾਰਤੀ ਟੀਮ ਦਾ ਹੌਂਸਲਾ ਵਧਾਇਆ। 

ਅਨੁਸ਼ਕਾ ਸ਼ਰਮਾ
ਪਤੀ ਦੀ ਸ਼ਾਨਦਾਰ ਜਿੱਤ 'ਤੇ ਅਨੁਸ਼ਕਾ ਸ਼ਰਮਾ ਨੇ ਸਪੈਸ਼ਲ ਸਟੋਰੀ ਸਾਂਝੀ ਕਰਕੇ ਪਤੀ ਦਾ ਹੌਂਸਲਾ ਵਧਾਇਆ।

PunjabKesari

ਪ੍ਰੀਤੀ ਜ਼ਿੰਟਾ
ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ ਟਵੀਟ 'ਤੇ ਤਸਵੀਰ ਸ਼ੇਅਰ ਕੀਤੀ ਹੈ ਕਿ ਕਿੰਗ ਕੋਹਲੀ ਅਤੇ ਸ਼ੰਮੀ ਨੂੰ ਵਧਾਈ ਦਿੱਤੀ।

PunjabKesari

ਕਿਆਰਾ ਅਡਵਾਨੀ
ਪਤੀ ਸਿਧਰਥ ਮਲਹੋਤਰਾ ਨਾਲ ਮੈਚ ਦੇਖਣ ਪਹੁੰਚੀ ਕਿਆਰਾ ਨੇ ਸਟੋਰੀ ਸ਼ੇਅਰ ਕਰਕੇ ਟੀਮ ਨੂੰ ਵਧਾਈ ਦਿੱਤੀ।

PunjabKesari

ਕਰੀਨਾ ਕਪੂਰ
ਅਦਾਕਾਰਾ ਕਰੀਨਾ ਕਪੂਰ ਨੇ ਵੀ ਸਟੋਰੀ ਸ਼ੇਅਰ ਕਰਕੇ ਜਿੱਤ ਦੀ ਵਧਾਈ ਦਿੱਤੀ। ਇਸ ਸਟੋਰੀ ਨੂੰ ਉਨ੍ਹਾਂ ਨੇ ਅਨੁਸ਼ਕਾ ਨੂੰ ਵੀ ਟੈਗ ਕੀਤਾ ਹੈ।

PunjabKesari

ਰਸ਼ਮਿਕਾ ਮੰਡਾਨਾ
ਸ਼੍ਰੀਵਾਲੀ ਗਰਲ ਨੇ ਵੀ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ।

PunjabKesari

ਅਮਿਤਾਭ ਬੱਚਨ
ਅਮਿਤਾਭ ਬੱਚਨ ਨੇ ਆਪਣੇ ਟਵੀਟ 'ਚ ਲਿਖਿਆ- ਭਾਰਤ ਦੀ ਜਿੱਤ ਦੀ ਖੁਸ਼ੀ ਮਨਾਈ।

T 4831 - when i don't watch we WIN !

— Amitabh Bachchan (@SrBachchan) November 15, 2023

ਅਨੁਪਮ ਖੇਰ
ਅਨੁਪਮ ਖੇਰ ਨੇ ਵੀ ਟਵਿੱਟਰ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਭਾਰਤੀ ਟੀਮ ਦਾ ਹੌਂਸਲਾ ਵਧਾਉਂਦੀ ਹੈ।

और ऐसे हासिल की जाती है जीत! और ऐसे शान से एंट्री होती है #CricketWorldCup के फाइनल में! मेरे प्यारे भारत! जय हो! जय हो! 👏👏❤️❤️🇮🇳🇮🇳🇮🇳🇮🇳 pic.twitter.com/ZyiazuXkk8

— Anupam Kher (@AnupamPKher) November 15, 2023

ਸ਼ਾਹਰੁਖ ਖ਼ਾਨ
ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਨੇ ਤਸਵੀਰਾਂ ਸ਼ੇਅਰ ਕਰਕੇ ਭਾਰਤੀ ਟੀਮ ਨੂੰ ਵਧਾਈ ਦਿੱਤੀ।

PunjabKesari

ਸੰਨੀ ਦਿਓਲ
ਸੰਨੀ ਦਿਓਲ ਵੀ ਕਿੰਗ ਕੋਹਲੀ ਨੂੰ ਚੀਅਰ ਕਰਦੇ ਹੋਏ ਦਿਖਾਈ ਦਿੱਤੇ।

PunjabKesari

ਆਯੁਸ਼ਮਾਨ ਖੁਰਾਨਾ

PunjabKesari
ਸੁਨੀਲ ਸ਼ੈੱਟੀ

PunjabKesari

PunjabKesari


author

sunita

Content Editor

Related News