ਵਿਆਹ ਦੇ ਤੁਰੰਤ ਬਾਅਦ ਇਨ੍ਹਾਂ ਹਸੀਨਾਵਾਂ ਨੇ ਦਿੱਤੀ ''Good News'', 9 ਮਹੀਨਿਆਂ ਤੋਂ ਪਹਿਲਾਂ ਹੀ ਬਣ ਗਈਆਂ ਮਾਵਾਂ

Saturday, Apr 03, 2021 - 03:31 PM (IST)

ਵਿਆਹ ਦੇ ਤੁਰੰਤ ਬਾਅਦ ਇਨ੍ਹਾਂ ਹਸੀਨਾਵਾਂ ਨੇ ਦਿੱਤੀ ''Good News'', 9 ਮਹੀਨਿਆਂ ਤੋਂ ਪਹਿਲਾਂ ਹੀ ਬਣ ਗਈਆਂ ਮਾਵਾਂ

ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਦੀ ਕਈ ਅਦਾਕਾਰਾਂ ਨੇ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪ੍ਰੈਗਨੈਂਸੀ ਦੀ ਜਾਣਕਾਰੀ ਸਾਰਿਆਂ ਸਾਹਮਣੇ ਰੱਖੀ ਹੈ। ਇਸ ਲਿਸਟ 'ਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਦੇ ਨਾਂ ਸ਼ਾਮਲ ਹਨ। ਇਸ ਲਿਸਟ 'ਚ ਨੇਹਾ ਧੂਪੀਆ, ਦੀਆ ਮਿਰਜਾ, ਅਮ੍ਰਿਤਾ ਰਾਓ, ਨਤਾਸ਼ਾ ਦੇ ਨਾਂ ਸ਼ਾਮਲ ਹਨ।

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਨਤਾਸ਼ਾ 
ਜਨਵਰੀ, 2020 'ਚ ਕ੍ਰਿਕਟਰ ਹਾਰਦਿਕ ਪਾਂਡਿਆ ਤੇ ਨਤਾਸ਼ਾ ਨੇ ਆਪਣੇ ਪਹਿਲੇ ਬੱਚੇ ਦੇ ਇਸ ਦੁਨੀਆਂ 'ਚ ਆਉਣ ਦੀ ਜਾਣਕਾਰੀ ਲੋਕਾਂ ਨਾਲ ਸ਼ੇਅਰ ਕੀਤੀ ਸੀ। ਜੁਲਾਈ 2020 'ਚ ਨਤਾਸ਼ਾ ਨੇ ਬੇਟੇ ਨੂੰ ਜਨਮ ਦਿੱਤਾ ਸੀ।

PunjabKesari

ਅੰਗਦ ਬੇਦੀ ਤੇ ਨੇਹਾ ਧੂਪੀਆ
ਅੰਗਦ ਬੇਦੀ ਨਾਲ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਨੇਹਾ ਧੂਪੀਆ ਨੇ ਪ੍ਰੈਗਨੇਂਟ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਨੇਹਾ ਨੇ ਬੇਟੀ ਮੇਹਰ ਨੂੰ ਜਨਮ ਦਿੱਤਾ।

PunjabKesari

ਦੀਆ ਮਿਰਜਾ 
ਦੀਆ ਮਿਰਜਾ ਨੇ ਹਾਲ ਹੀ 'ਚ ਦੂਜਾ ਵਿਆਹ ਕਰਵਾਇਆ ਹੈ। ਫਰਵਰੀ 'ਚ ਵਿਆਹ ਤੋਂ ਬਾਅਦ ਦੀਆ ਮਿਰਜਾ ਨੇ ਹਾਲ ਹੀ 'ਚ ਆਪਣੇ ਪ੍ਰੈਗਨੇਂਟ ਹੋਣ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਸੀ।

PunjabKesari

ਸੇਲਿਨਾ ਜੇਟਲੀ 
ਸੇਲਿਨਾ ਜੇਟਲੀ ਨੇ ਸਾਲ 2011 'ਚ ਵਿਆਹ ਕੀਤਾ ਸੀ। 9 ਮਹੀਨੇ ਤੋਂ ਪਹਿਲਾਂ ਹੀ ਉਨ੍ਹਾਂ ਆਪਣੇ ਪ੍ਰੈਗਨੇਂਟ ਹੋਣ ਦੀ ਜਾਣਕਾਰੀ ਦਿੱਤੀ ਸੀ।

PunjabKesari

ਕੋਂਕਣ ਸੇਨ 
ਰਣਵੀਰ ਸ਼ੋਰੀ ਦੇ ਨਾਲ ਵਿਆਹ ਦੇ ਕੁਝ ਦਿਨਾਂ ਬਾਅਦ ਕੋਂਕਣ ਸੇਨ ਨੇ ਆਪਣੀ ਪ੍ਰੈਗਨੇਂਸੀ ਬਾਰੇ ਲੋਕਾਂ ਨੂੰ ਦੱਸਿਆ।

PunjabKesari

ਅੰਮ੍ਰਿਤਾ ਰਾਵ
ਮੀਡੀਆ ਰਿਪੋਰਟਾਂ ਮੁਤਾਬਕ ਅੰਮ੍ਰਿਤਾ ਰਾਵ ਨੇ ਪ੍ਰੈਗਨੇਂਟ ਹੋਣ ਤੋਂ ਬਾਅਦ ਆਪਣੇ ਪ੍ਰੇਮਿਕਾ ਸ਼ਕੀਲ ਨਾਲ ਵਿਆਹ ਕਰਵਾਇਆ ਸੀ।

PunjabKesari

ਮਹਿਮਾ ਚੌਧਰੀ
ਮਹਿਮਾ ਚੌਧਰੀ ਨੇ ਸਾਲ 2006 'ਚ ਬੌਬੀ ਮੁਖਰਜੀ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਉਹ ਪਹਿਲਾਂ ਤੋਂ ਪ੍ਰੈਗਨੇਂਟ ਸੀ।

PunjabKesari


author

sunita

Content Editor

Related News