‘ਬਿੱਗ ਬੌਸ’ ਫੇਮ ਅਦਾਕਾਰ ਏਜਾਜ਼ ਖਾਨ ਦਾ MMS ਵਾਇਰਲ; ਇਨਫਲੂਐਂਸਰ ਨੇ ਲਾਏ ‘ਗੰਦਾ ਕੰਮ’ ਕਰਨ ਦੇ ਗੰਭੀਰ ਇਲਜ਼ਾਮ

Monday, Jan 19, 2026 - 07:20 PM (IST)

‘ਬਿੱਗ ਬੌਸ’ ਫੇਮ ਅਦਾਕਾਰ ਏਜਾਜ਼ ਖਾਨ ਦਾ MMS ਵਾਇਰਲ; ਇਨਫਲੂਐਂਸਰ ਨੇ ਲਾਏ ‘ਗੰਦਾ ਕੰਮ’ ਕਰਨ ਦੇ ਗੰਭੀਰ ਇਲਜ਼ਾਮ

ਮੁੰਬਈ- ਮਸ਼ਹੂਰ ਅਦਾਕਾਰ ਅਤੇ 'ਬਿੱਗ ਬੌਸ' ਫੇਮ ਏਜਾਜ਼ ਖਾਨ ਇੱਕ ਵਾਰ ਫਿਰ ਵੱਡੇ ਵਿਵਾਦ ਵਿੱਚ ਫਸ ਗਏ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਇੱਕ ਇਤਰਾਜ਼ਯੋਗ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਅਸਲੀ ਹੈ ਜਾਂ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਤਿਆਰ ਕੀਤੀ ਗਈ ਹੈ।


ਇਸ ਦੇ ਨਾਲ ਹੀ ਦਿੱਲੀ ਦੀ ਇੱਕ ਫਿਟਨੈੱਸ ਇਨਫਲੂਐਂਸਰ ਵਰਸ਼ਾ ਨੇ ਏਜਾਜ਼ 'ਤੇ ਗੰਭੀਰ ਦੋਸ਼ ਲਾਉਂਦਿਆਂ ਕੁਝ ਚੈਟਸ ਦੇ ਸਕ੍ਰੀਨਸ਼ੌਟ ਸਾਂਝੇ ਕੀਤੇ ਹਨ। ਵਰਸ਼ਾ ਦਾ ਦਾਅਵਾ ਹੈ ਕਿ ਏਜਾਜ਼ ਉਨ੍ਹਾਂ 'ਤੇ ਮਿਲਣ ਅਤੇ ਇਕੱਠੇ ਕੰਮ ਕਰਨ ਦਾ ਦਬਾਅ ਬਣਾ ਰਹੇ ਸਨ, ਜਿਸ 'ਤੇ ਉਨ੍ਹਾਂ ਨੇ ਅਦਾਕਾਰ ਨੂੰ ਫਟਕਾਰ ਵੀ ਲਗਾਈ ਸੀ। ਜ਼ਿਕਰਯੋਗ ਹੈ ਕਿ ਏਜਾਜ਼ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਜੇਲ੍ਹ ਕੱਟ ਚੁੱਕੇ ਹਨ।


author

Aarti dhillon

Content Editor

Related News